Punjabi Lens

ਭਾਰਤ

ਅਗਨੀਵੀਰ

ਅਗਨੀਵੀਰਾਂ ਨੂੰ ਮਿਲੇਗਾ 20 ਫੀਸਦੀ ਰਾਖਵਾਂਕਰਨ  

ਦਿੱਲੀ ਵਿੱਚ ਸਾਬਕਾ ਅਗਨੀਵੀਰਾਂ ਨੂੰ ਮਿਲੇਗਾ 20 ਫੀਸਦ ਰਾਖ਼ਵਾਂਕਰਨ  ਨਵੀਂ ਦਿੱਲੀ/ਬਿਊਰੋ ਨਿਊਜ਼ਦਿੱਲੀ ਦੇ ਲੈਫਟੀਨੈਂਟ ਗਵਰਨਰ (ਐਲ.ਜੀ.) ਤਰਨਜੀਤ ਸਿੰਘ ਸੰਧੂ ਨੇ ਅੱਜ ਇਕ ਇਤਿਹਾਸਕ ਫੈਸਲਾ ਲਿਆ ਹੈ। ਐਲ.ਜੀ. ਸੰਧੂ ਨੇ ਦਿੱਲੀ ਪੁਲਿਸ ਕਾਂਸਟੇਬਲ, ਫਾਇਰਮੈਨ, ਜੇਲ੍ਹ ਵਾਰਡਰ, ਫੋਰੈਸਟ ਗਾਰਡ ਅਤੇ ਵਾਈਲਡ ਲਾਈਫ ਗਾਰਡ ਵਰਗੀਆਂ ਗਰੁੱਪ ‘ਸੀ’ ਦੀਆਂ ਅਸਾਮੀਆਂ ਵਿਚ ਸਾਬਕਾ ਅਗਨੀਵੀਰਾਂ ਲਈ 20 ਫੀਸਦੀ ਰਾਖਵਾਂਕਰਨ ਲਾਗੂ ਕਰਨ

ਅਗਨੀਵੀਰਾਂ ਨੂੰ ਮਿਲੇਗਾ 20 ਫੀਸਦੀ ਰਾਖਵਾਂਕਰਨ   Read More »

Shiv Sena Udav

ਸ਼ਿਵ ਸੈਨਾ ਉਧਵ ਦੇ 7 MPs ਨੇ ਛੱਡੀ ਪਾਰਟੀ

ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਪ੍ਰੈਸ ਕਾਨਫਰੰਸ ਦੌਰਾਨ ਬਾਗੀ ਮੈਂਬਰਾਂ ਨੂੰ ਕੱਢੀਆਂ ਗਾਲਾਂ ਮੁੰਬਈ/ਬਿਊਰੋ ਨਿਊਜ਼  ਮਹਾਰਾਸ਼ਟਰ ਵਿਚ ਊਧਵ ਠਾਕਰੇ ਦੀ ਪਾਰਟੀ ਸ਼ਿਵ ਸੈਨਾ (ਯੂ.ਬੀ.ਟੀ.) ਨੂੰ ਇਕ ਹੋਰ ਬਹੁਤ ਵੱਡਾ ਸਿਆਸੀ ਝਟਕਾ ਲੱਗਾ ਹੈ। ਊਧਵ ਠਾਕਰੇ ਦੀ ਪਾਰਟੀ ਦੇ 9 ਵਿਚੋਂ 6 ਲੋਕ ਸਭਾ ਸੰਸਦ ਮੈਂਬਰਾਂ ਨੇ ਬਗਾਵਤ ਕਰ ਦਿੱਤੀ ਹੈ। ਮੀਡੀਆ ਤੋਂ ਮਿਲੀ ਜਾਣਕਾਰੀ

ਸ਼ਿਵ ਸੈਨਾ ਉਧਵ ਦੇ 7 MPs ਨੇ ਛੱਡੀ ਪਾਰਟੀ Read More »

ਭਾਰਤ ਚ ਮਹਿੰਗਾਈ ਦੀ ਮਾਰ, ਵਿਗੜਿਆ ਬਜਟ

ਮਹਿੰਗਾਈ ਦੀ ਮਾਰ- ਅਨਾਜ, ਤੇਲ ਅਤੇ ਬਾਲਣ ਦੀਆਂ ਕੀਮਤਾਂ ਨੇ ਵਿਗਾੜਿਆ ਰਸੋਈ ਦਾ ਬਜਟ ਨਵੀਂ ਦਿੱਲੀ/ਬਿਊਰੋ ਨਿਊਜ਼ਆਮ ਜਨਤਾ ਅਤੇ ਕਾਰੋਬਾਰੀਆਂ ਨੂੰ ਵੱਡਾ ਝਟਕਾ ਦਿੰਦਿਆਂ ਭਾਰਤ ਵਿਚ ਥੋਕ ਮਹਿੰਗਾਈ ਦਰ ਲੰਘੇ ਮਈ ਮਹੀਨੇ ਵਿਚ ਛਾਲ ਮਾਰ ਕੇ 9.68 ਫੀਸਦੀ ’ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਅਪਰੈਲ ਮਹੀਨੇ ਵਿਚ ਇਹ 8.26 ਫੀਸਦੀ ’ਤੇ ਸੀ। ਲੰਘੇ ਮਈ

ਭਾਰਤ ਚ ਮਹਿੰਗਾਈ ਦੀ ਮਾਰ, ਵਿਗੜਿਆ ਬਜਟ Read More »

ਪੰਜਾਬ ਜਨਗਣਨਾ

ਪੰਜਾਬ ‘ਚ ਮਕਾਨ ਜਨਗਣਨਾ ਪੂਰੀ

ਪੰਜਾਬ ਵਿੱਚ  ਮਕਾਨ ਜਨਗਣਨਾ ਦਾ ਕਾਰਜ ਮੁਕੰਮਲ  ਚੰਡੀਗੜ੍ਹ/ ਬਿਊਰੋ ਨਿਊਜ਼  ਭਾਰਤ ਦੀ ਜਨਗਣਨਾ 2027 ਦੇ ਮਕਾਨ ਸੂਚੀਕਰਣ ਅਤੇ ਮਕਾਨਾਂ ਦੀ ਗਣਨਾ (ਪੜਾਅ-I) ਨੂੰ ਪੰਜਾਬ ਰਾਜ ਭਰ ਵਿੱਚ 15 ਮਈ 2026 ਤੋਂ 13 ਜੂਨ 2026 ਤੱਕ ਦੀ ਨੋਟੀਫਾਈਡ ਅਵਧੀ ਦੌਰਾਨ ਸਫ਼ਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ। ਇਹ ਮੁਹਿੰਮ ਮੁੱਖ ਸਕੱਤਰ, ਪੰਜਾਬ ਦੇ ਮਾਰਗਦਰਸ਼ਨ ਵਿੱਚ ਅਤੇ ਸਥਾਨਕ

ਪੰਜਾਬ ‘ਚ ਮਕਾਨ ਜਨਗਣਨਾ ਪੂਰੀ Read More »

ਪੈਟਰੋਲ ਪੰਪ

ਇੱਕ ਗ੍ਰਾਹਕ ਨੂੰ 200 ਲੀਟਰ ਤੋਂ ਵੱਧ ਤੇਲ ਨਹੀਂ

ਆਮ ਗ੍ਰਾਹਕ ਨੂੰ ਇੱਕ ਦਿਨ ਚ 200 ਲੀਟਰ ਤੋਂ ਵੱਧ ਡੀਜ਼ਲ ਨਹੀਂ ਮਿਲੇਗਾ  ਨਵੀਂ ਦਿੱਲੀ / ਬਿਊਰੋ ਨਿਊਜ਼  ਆਮ ਗਾਹਕ ਇੱਕ ਦਿਨ ਵਿੱਚ ਵੱਧ ਤੋਂ ਵੱਧ 200 ਲੀਟਰ ਹੀ ਡੀਜ਼ਲ ਖ਼ਰੀਦ ਸਕਣਗੇ। ਇਸ ਡੀਜ਼ਲ ਨੂੰ ਅੱਗੇ (ਦੁਬਾਰਾ) ਵੇਚਣ ‘ਤੇ ਪੂਰੀ ਤਰ੍ਹਾਂ ਰੋਕ ਰਹੇਗੀ। ਇਸ ਤੋਂ ਇਲਾਵਾ ਹੁਣ ਫੈਕਟਰੀਆਂ ਅਤੇ ਕਮਰਸ਼ੀਅਲ ਯੂਜ਼ਰਸ ਨੂੰ ਰਿਟੇਲ ਆਊਟਲੈਟਸ ਤੋਂ

ਇੱਕ ਗ੍ਰਾਹਕ ਨੂੰ 200 ਲੀਟਰ ਤੋਂ ਵੱਧ ਤੇਲ ਨਹੀਂ Read More »

ਨਰਿੰਦਰ ਮੋਦੀ, ਪ੍ਰਧਾਨ ਮੰਤਰੀ

ਨਰਿੰਦਰ ਮੋਦੀ ਦੇ PM ਵਜੋਂ 4399 ਦਿਨ ਪੂਰੇ

ਕੈਬਨਿਟ ਨੇ ਤਾੜੀਆਂ ਵਜਾ ਕੇ ਪੀਐਮ ਮੋਦੀ ਦਾ ਕੀਤਾ ਸਵਾਗਤ ਨਵੀਂ ਦਿੱਲੀ/ਬਿਊਰੋ ਨਿਊਜ਼ਅੱਜ 10 ਜੂਨ ਨੂੰ, ਨਰਿੰਦਰ ਮੋਦੀ ਨੇ ਚੁਣੇ ਹੋਏ ਪ੍ਰਧਾਨ ਮੰਤਰੀ ਵਜੋਂ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਕਾਰਜਕਾਲ ਦਾ ਰਿਕਾਰਡ ਬਣਾਇਆ ਹੈ। ਨਰਿੰਦਰ ਮੋਦੀ ਨੇ 26 ਮਈ, 2014 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ ਅਤੇ ਅੱਜ 10 ਜੂਨ

ਨਰਿੰਦਰ ਮੋਦੀ ਦੇ PM ਵਜੋਂ 4399 ਦਿਨ ਪੂਰੇ Read More »

ਦਿੱਲੀ ਗਰਮੀ ਪ੍ਰਦੂਸ਼ਣ

ਰਾਜਧਾਨੀ ਦਿੱਲੀ ’ਚ ਸਾਹ ਲੈਣਾ ਹੋਇਆ ਔਖਾ

ਏਅਰ ਕੁਆਲਿਟੀ ਇੰਡੈਕਸ ਵਧ ਕੇ 159 ’ਤੇ ਪਹੁੰਚਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਕੌਮੀ ਰਾਜਧਾਨੀ ਦਿੱਲੀ ਵਿਚ ਅੱਜ ਮੰਗਲਵਾਰ ਸਵੇਰੇ ਹਵਾ ਦੀ ਗੁਣਵੱਤਾ ਵਿਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ। ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ, ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ ਲੰਘੇ ਕੱਲ੍ਹ ਦੇ 151 ਤੋਂ ਵਧ ਕੇ ਅੱਜ 159 ਹੋ ਗਿਆ। ਹਾਲਾਂਕਿ ਇਹ ਅੰਕੜਾ ਅਜੇ ਵੀ

ਰਾਜਧਾਨੀ ਦਿੱਲੀ ’ਚ ਸਾਹ ਲੈਣਾ ਹੋਇਆ ਔਖਾ Read More »

ਮਮਤਾ ਬੈਨਰਜੀ

ਟੀਐੱਮਸੀ ਦੋਫ਼ਾੜ, 20 MP ਛੱਡਣਗੇ ਮਮਤਾ ਦਾ ਸਾਥ

ਲੋਕ ਸਭਾ ਦੇ 20 ਸੰਸਦ ਮੈਂਬਰ ਛੱਡਣਗੇ ਟੀ.ਐਮ.ਸੀ., ਐਨ.ਡੀ.ਏ. ਵਿਚ ਸ਼ਾਮਲ ਹੋਣਗੇ  ਨਵੀਂ ਦਿੱਲੀ/ਬਿਊਰੋ ਨਿਊਜ਼  ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤਿ੍ਰਣਮੂਲ ਕਾਂਗਰਸ (ਟੀਐਮਸੀ) ਨੂੰ ਇਕ ਵੱਡਾ ਝਟਕਾ ਲੱਗਾ ਹੈ। ਦਰਅਸਲ ਲੋਕ ਸਭਾ ਵਿਚ ਪਾਰਟੀ ਦੇ 20 ਮੈਂਬਰਾਂ ਨੇ ਟੀਐਮਸੀ ਛੱਡਣ ਅਤੇ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਸੰਸਦੀ ਦਲ ਵਿਚ ਰਸਮੀ ਤੌਰ ’ਤੇ ਸ਼ਾਮਲ ਹੋਣ ਲਈ

ਟੀਐੱਮਸੀ ਦੋਫ਼ਾੜ, 20 MP ਛੱਡਣਗੇ ਮਮਤਾ ਦਾ ਸਾਥ Read More »

ਅਭਿਜੀਤ ਦੁਬਕੇ

ਕਾਕਰੌਚ ਪਾਰਟੀ ਦਾ ਦਿੱਲੀ ਵਿੱਚ ਧਰਨਾ

ਦਿੱਲੀ ਦੇ ਜੰਤਰ-ਮੰਤਰ ਉੱਤੇ ਕਾਕਰੌਚ ਜਨਤਾ ਪਾਰਟੀ ਦੀ ਧਰਨਾ ਨਵੀਂ ਦਿੱਲੀ / ਬਿਊਰੋ ਨਿਊਜ਼  ਨਵੀਂ ਦਿੱਲੀ ਦੇ ਜੰਤਰ-ਮੰਤਰ ਵਿੱਚ ‘ਕਾਕਰੋਚ ਜਨਤਾ ਪਾਰਟੀ’ (ਸੀਜੇਪੀ) ਦੇ ਮੁਜ਼ਾਹਰੇ ਸਮੇਂ ਦੋ ਗੁੱਟਾਂ  ਵਿਚਾਲੇ ਭਾਵੀ ਟਕਰਾਅ  ਰੋਕਣ ਲਈ 6 ਜਣਿਆਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲਿਆ। ਜਾਣਕਾਰੀ ਮੁਤਾਬਕ ਅਮਨ ਕਾਨੂੰਨ ਦੀ ਹਾਲਤ ਬਣਾਈ ਰੱਖਣ ਤੇ ਚੌਕਸੀ ਵਜੋਂ ਇਹ ਹਿਰਾਸਤੀ

ਕਾਕਰੌਚ ਪਾਰਟੀ ਦਾ ਦਿੱਲੀ ਵਿੱਚ ਧਰਨਾ Read More »

ਆਮਿਰ ਖਾਨ, ਫਿਲਮ ਅਦਾਕਾਰ

ਆਮਿਰ ਖਾਨ, 61 ਸਾਲ ਉਮਰ ਤੀਜਾ ਵਿਆਹ

ਆਮਿਰ ਨੇ ਕਿਹਾ : ਜ਼ਿੰਦਗੀ ਨੂੰ ਇਕ ਹੋਰ ਮੌਕਾ ਦੇ ਰਿਹਾ ਹਾਂ ਨਵੀਂ ਦਿੱਲੀ/ਬਿਊਰੋ ਨਿਊਜ਼ਬੌਲੀਵੁੱਡ ਦੇ ‘ਮਿਸਟਰ ਪਰਫੈਕਸ਼ਨਿਸਟ’ ਵਜੋਂ ਜਾਣੇ ਜਾਂਦੇ ਮਸ਼ਹੂਰ ਅਦਾਕਾਰ ਆਮਿਰ ਖਾਨ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚੱਲ ਰਹੀਆਂ ਤਮਾਮ ਅਫਵਾਹਾਂ ਅਤੇ ਅਟਕਲਾਂ ’ਤੇ ਵਿਰਾਮ ਲਗਾ ਦਿੱਤਾ ਹੈ। ਆਮਿਰ ਖਾਨ ਨੇ ਪੁਸ਼ਟੀ ਕੀਤੀ ਹੈ ਕਿ ਉਹ ਆਉਂਦੀ 5 ਜੁਲਾਈ ਨੂੰ

ਆਮਿਰ ਖਾਨ, 61 ਸਾਲ ਉਮਰ ਤੀਜਾ ਵਿਆਹ Read More »

Scroll to Top