Punjabi Lens

ਭਾਰਤ

ਨਰਿੰਦਰ ਮੋਦੀ, ਪ੍ਰਧਾਨ ਮੰਤਰੀ

ਨਰਿੰਦਰ ਮੋਦੀ ਸਰਕਾਰ ਦਾ ‘ਮਿਸ਼ਨ ਕਬਜ਼ਾ’ ਜਾਰੀ

ਨਰਿੰਦਰ ਮੋਦੀ ਸਰਕਾਰ ਦਾ ‘ਮਿਸ਼ਨ ਕਬਜ਼ਾ’ ਜਾਰੀ, ਐਨਡੀਏ ’ਚ 360 ਲੋਕ ਸਭਾ ਮੈਂਬਰਾਂ ਦਾ ਟੀਚਾ ਪੂਰਾ ਕਰਨ ਦੀ ਵਿਉਂਤਬੰਦੀ ਨਵੀਂ ਦਿੱਲੀ/ਬਿਊਰੋ ਨਿਊਜ਼  ਭਾਰਤੀ ਜਨਤਾ ਪਾਰਟੀ ਦੇ ਚੋਟੀ ਦੇ ਰਣਨੀਤੀਕਾਰ ਸਿਆਸੀ ਤਸਵੀਰ ਬਦਲਣ ਲਈ ‘ਮਿਸ਼ਨ 360’ ਲਈ ਜੁਟੇ ਹੋਏ ਹਨ। ਲੰਘੀ 17 ਅਪ੍ਰੈਲ ਨੂੰ ਮਹਿਲਾ ਰਾਖਵਾਂਕਰਨ ਨਾਲ ਸਬੰਧਤ ਬਿੱਲ ’ਤੇ ਲੋਕ ਸਭਾ ਵਿਚ ਝਟਕਾ ਲੱਗਣ ਤੋਂ

ਨਰਿੰਦਰ ਮੋਦੀ ਸਰਕਾਰ ਦਾ ‘ਮਿਸ਼ਨ ਕਬਜ਼ਾ’ ਜਾਰੀ Read More »

ਮੁਨੀਸ਼ ਤਿਵਾੜੀ

ਮਨੀਸ਼ ਤਿਵਾੜੀ ਛੱਡ ਸਕਦੇ ਹਨ ਕਾਂਗਰਸ!

ਮੁਨੀਸ਼ ਤਿਵਾੜੀ, ਚਰਨਜੀਤ ਚੰਨੀ ਅਤੇ ਸੁਖਜਿੰਦਰ ਰੰਧਾਵਾ ਸਣੇ ਕਈ ਆਗੂ ਬਾਗੀ ਹੋਣ ਦੇ ਰੌਅ ਚ    ਚੰਡੀਗੜ੍ਹ/ਬਿਊਰੋ ਨਿਊਜ਼  ਪੰਜਾਬ ਕਾਂਗਰਸ ਦੇ ਸੰਗਠਨ ਵਿਚ ਹੋਏ ਫੇਰਬਦਲ ਨੂੰ ਲੈ ਕੇ ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨਰਾਜ਼ ਹੋ ਗਏ ਹਨ। ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਕਾਂਗਰਸ ਹਾਈਕਮਾਨ ਵਲੋਂ ਗਠਿਤ ਕੀਤੀਆਂ ਗਈਆਂ

ਮਨੀਸ਼ ਤਿਵਾੜੀ ਛੱਡ ਸਕਦੇ ਹਨ ਕਾਂਗਰਸ! Read More »

ਨਿਆਰਾ ਪੈਟਰੋਲ ਡੀਜ਼ਲ

ਨਿਆਰਾ ਦਾ ਪੈਟਰੋਲ-ਡੀਜ਼ਲ ਹੋਇਆ ਸਸਤਾ

ਭਾਰਤ ’ਚ ਕਮਰਸ਼ੀਅਲ ਗੈਸ ਸਿਲੰਡਰ ਦਾ ਵੀ ਘਟਿਆ ਰੇਟ ਨਵੀਂ ਦਿੱਲੀ/ਬਿਊਰੋ ਨਿਊਜ਼  ਭਾਰਤ ਦੀ ਸਭ ਤੋਂ ਵੱਡੀ ਨਿੱਜੀ ਬਾਲਣ ਰਿਟੇਲਰ ਨਿਆਰਾ ਐਨਰਜੀ ਨੇ ਪੈਟਰੋਲ ਦੀਆਂ ਕੀਮਤਾਂ ਵਿਚ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵਿਚ 3 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕਰ ਦਿੱਤੀ ਹੈ। ਇਹ ਕਟੌਤੀ ਦੋ ਸਾਲਾਂ ਤੋਂ ਵੱਧ ਸਮੇਂ ਵਿਚ ਕਿਸੇ ਵੀ ਕੰਪਨੀ ਵਲੋਂ

ਨਿਆਰਾ ਦਾ ਪੈਟਰੋਲ-ਡੀਜ਼ਲ ਹੋਇਆ ਸਸਤਾ Read More »

ਜਨਰਲ ਧੀਰਜ ਸੇਠ

ਧੀਰਜ ਸੇਠ ਹੋਣਗੇ ਭਾਰਤੀ ਫੌਜ ਨਵੇਂ ਫੌਜ ਮੁਖੀ

ਜਨਰਲ ਉਪੇਂਦਰ ਦਿਵੇਦੀ ਦੀ ਸੇਵਾਮੁਕਤੀ ਤੋਂ ਬਾਅਦ ਧੀਰਜ ਸੇਠ ਨੇ ਸੰਭਾਲਿਆ ਅਹੁਦਾ ਨਵੀਂ ਦਿੱਲੀ/ਬਿਊਰੋ ਨਿਊਜ਼ਜਨਰਲ ਉਪੇਂਦਰ ਦਿਵੇਦੀ ਅੱਜ ਮੰਗਲਵਾਰ ਨੂੰ ਭਾਰਤੀ ਫੌਜ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋ ਗਏ ਹਨ। ਇਸਦੇ ਚੱਲਦਿਆਂ ਨਵੇਂ ਜਨਰਲ ਧੀਰਜ ਸੇਠ ਨੇ ਉਨ੍ਹਾਂ ਦੀ ਥਾਂ ’ਤੇ ਅਹੁਦਾ ਸੰਭਾਲਿਆ ਹੈ। ਸੇਵਾਮੁਕਤ ਹੋਣ ਤੋਂ ਪਹਿਲਾਂ ਜਨਰਲ ਦਿਵੇਦੀ ਨੇ ਨਵੀਂ ਦਿੱਲੀ ਦੇ ਰਾਸ਼ਟਰੀ

ਧੀਰਜ ਸੇਠ ਹੋਣਗੇ ਭਾਰਤੀ ਫੌਜ ਨਵੇਂ ਫੌਜ ਮੁਖੀ Read More »

ਨਰਿੰਦਰ ਮੋਦੀ, ਪ੍ਰਧਾਨ ਮੰਤਰੀ

ਮੋਦੀ ਕੈਬਨਿਟ ’ਚ ਹੋ ਸਕਦਾ ਹੈ ਵੱਡਾ ਫੇਰਬਦਲ

ਪੰਜਾਬ ਦੇ 2 ਮੰਤਰੀਆਂ ਦੀ ਛੁੱਟੀ ਯਕੀਨੀ ਤੇ ਪੰਜਾਬ ਤੋਂ ਹੀ ਨਵੇਂ ਮੰਤਰੀ ਬਣਾਉਣ ਦੀ ਚਰਚਾ ਨਵੀਂ ਦਿੱਲੀ/ਬਿਊਰੋ ਨਿਊਜ਼ਕੇਂਦਰ ’ਚ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਦੇ ਮੰਤਰੀ ਮੰਡਲ ਵਿਚ ਕਿਸੇ ਸਮੇਂ ਵੀ ਫੇਰਬਦਲ ਹੋ ਸਕਦਾ ਹੈ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਨਾਲ ਸਬੰਧਤ ਦੋ ਮੰਤਰੀਆਂ ਹਰਦੀਪ ਸਿੰਘ ਪੁਰੀ ਅਤੇ

ਮੋਦੀ ਕੈਬਨਿਟ ’ਚ ਹੋ ਸਕਦਾ ਹੈ ਵੱਡਾ ਫੇਰਬਦਲ Read More »

ਦੇਵੇਂਦਰ ਫਡਨਵੀਸ

ਤਖ਼ਤ ਨਦੇੜ ਸਾਹਿਬ: ਨਵਾਂ ਕਾਨੂੰਨ ਬਣਨ ’ਤੇ ਰੋਕ 

ਸਿੱਖ ਵਿਦਵਾਨਾਂ ਅਤੇ ਧਾਰਮਿਕ ਆਗੂਆਂ ਤੇ ਅਧਾਰਤ ਬਣੇਗੀ ਇੱਕ ਖ਼ਾਸ ਕਮੇਟੀ   ਚੰਡੀਗੜ੍ਹ: ਬਿਊਰੋ ਨਿਊਜ਼  ਫਿਲਹਾਲ ਇਹ ਖ਼ਬਰ ਸੁਕੂਨ ਦੇਣ ਵਾਲੀ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸ਼੍ਰੀ ਹੁਜ਼ੂਰ ਸਾਹਿਬ ਨੰਦੇੜ ਦੇ ਗੁਰੂਦਵਾਰਾ ਸਾਹਿਬ ਦੇ ਪ੍ਰਬੰਧ ਲਈ ਬਣਾਏ 1956 ਵਾਲੇ ਕਾਨੂੰਨ ਨੂੰ ਰੱਦ ਕਰਨ ਦੀ ਕਾਰਵਾਈ ਨੂੰ ਰੋਕ ਲਿਆ ਹੈ. ਇਸ ਗੱਲ ਦਾ ਖੁਲਾਸਾ ਭਾਰਤੀ

ਤਖ਼ਤ ਨਦੇੜ ਸਾਹਿਬ: ਨਵਾਂ ਕਾਨੂੰਨ ਬਣਨ ’ਤੇ ਰੋਕ  Read More »

ਰਾਮ ਮੰਦਰ

ਰਾਮ ਮੰਦਰ ਗੋਲਕ ਚੋਰੀ ਮਾਮਲੇ ਵਿੱਚ 8 ਗ੍ਰਿਫ਼ਤਾਰ

ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲਾ, ਚੰਪਤ ਰਾਏ ਦਾ ਅਸਤੀਫ਼ਾ, 8 ਗ੍ਰਿਫ਼ਤਾਰ  ਅਯੁੱਧਿਆ/ ਪੰਜਾਬ ਨਿਊਜ਼  ਅਯੁੱਧਿਆ ਦੇ ਰਾਮ ਮੰਦਰ ਵਿੱਚ ਚੜ੍ਹਾਵੇ ਦੀ ਚੋਰੀ ਮਾਮਲੇ ਵਿੱਚ ਮੰਦਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਨੂੰ ਸੌਂਪ ਦਿੱਤਾ। ਰਾਏ ਦੇ ਨਾਲ ਟਰੱਸਟੀ ਡਾਕਟਰ

ਰਾਮ ਮੰਦਰ ਗੋਲਕ ਚੋਰੀ ਮਾਮਲੇ ਵਿੱਚ 8 ਗ੍ਰਿਫ਼ਤਾਰ Read More »

ਅਕਾਲੀ- ਭਾਜਪਾ ਸੁਖਬੀਰ ਬਾਦਲ -ਨਰਿੰਦਰ ਮੋਦੀ

ਅਕਾਲੀ-ਭਾਜਪਾ ਗਠਜੋੜ ਬਾਰੇ ਫੈਸਲਾ ਸਮਾਂ ਆਉਣ ’ਤੇ

ਅਕਾਲੀ-ਭਾਜਪਾ ਗਠਜੋੜ ਬਾਰੇ ਫੈਸਲਾ ਸਮਾਂ ਆਉਣ ’ਤੇ-ਨਿਤਿਨ ਨਬੀਨ  ਦਿੱਲੀ / ਬਿਊਰੋ ਨਿਊਜ਼  BJP-Akali alliance: ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਹੋਰ ਅਕਾਲੀ ਧੜੇ ਨਾਲ ਗੱਠਜੋੜ ਦੇ ਸਬੰਧ ਵਿੱਚ ਫੈਸਲਾ ਸਮਾਂ ਆਉਣ ‘ਤੇ ਲਿਆ ਜਾਵੇਗਾ ਅਤੇ ਅੱਜ ਉਹ ਸਮਾਂ ਨਹੀਂ ਹੈ। ਆਪਣੀ ਹਾਲੀਆ ਪੰਜਾਬ ਫੇਰੀ ਦੌਰਾਨ ਜਲੰਧਰ ਵਿੱਚ ਇੱਕ

ਅਕਾਲੀ-ਭਾਜਪਾ ਗਠਜੋੜ ਬਾਰੇ ਫੈਸਲਾ ਸਮਾਂ ਆਉਣ ’ਤੇ Read More »

ਨਾਦੇੜ ਸਾਹਿਿਬ ਗੁਰਦੁਆਰਾ

ਮਹਾਰਾਸ਼ਟਰ ਸਿੱਖ ਗੁਰਦੁਆਰਾ ਐਕਟ ਰੱਦ

ਮਹਾਰਾਸ਼ਟਰ ਸਰਕਾਰ ਵਲੋਂ 70 ਸਾਲ ਪੁਰਾਣਾ ਸਿੱਖ ਗੁਰਦੁਆਰਾ ਐਕਟ ਰੱਦ ਨਵਾਂ ਕਾਨੂੰਨ ਲਿਆਉਣ ਦੀ ਹੋ ਗਈ ਤਿਆਰੀਨਵੀਂ ਦਿੱਲੀ/ਬਿਊਰੋ ਨਿਊਜ਼ਮਹਾਰਾਸ਼ਟਰ ਸਰਕਾਰ ਨੇ ਸਾਲ 1956 ਤੋਂ ਬਣਿਆ ਹੋਇਆ ਸਿੱਖ ਗੁਰਦੁਆਰਾ ਐਕਟ ਰੱਦ ਕਰ ਦਿੱਤਾ ਹੈ। ਲੰਘੇ ਐਤਵਾਰ ਨੂੰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ‘ਦਾ ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ

ਮਹਾਰਾਸ਼ਟਰ ਸਿੱਖ ਗੁਰਦੁਆਰਾ ਐਕਟ ਰੱਦ Read More »

ਟੈਲੀਗ੍ਰਾਮ ਐਪ

ਭਾਰਤ ਵਿਚ ਟੈਲੀਗ੍ਰਾਮ ਐਪ ਤੋਂ ਹਟੀ ਪਾਬੰਦੀ

  ਗੂਗਲ ਨੇ ਪਲੇਅ ਸਟੋਰ ’ਤੇ ਬਹਾਲ ਕੀਤਾ ਐਪ ਨਵੀਂ ਦਿੱਲੀ/ਬਿਊਰੋ ਨਿਊਜ਼ਭਾਰਤ ਸਰਕਾਰ ਵਲੋਂ ਲਗਾਈ ਗਈ ਅਸਥਾਈ ਪਾਬੰਦੀ ਦੀ ਮਿਆਦ ਲੰਘੇ ਕੱਲ੍ਹ 22 ਜੂਨ ਦੀ ਅੱਧੀ ਰਾਤ ਨੂੰ ਖਤਮ ਹੋਣ ਤੋਂ ਬਾਅਦ ਗੂਗਲ ਨੇ ਅੱਜ ਮੰਗਲਵਾਰ ਸਵੇਰੇ ਪ੍ਰਸਿੱਧ ਇੰਸਟੈਂਟ ਮੈਸੇਜਿੰਗ ਐਪ ਟੈਲੀਗ੍ਰਾਮ ਨੂੰ ਆਪਣੇ ਪਲੇਅ ਸਟੋਰ ’ਤੇ ਬਹਾਲ ਕਰ ਦਿੱਤਾ ਹੈ। ਇਸ ਕਾਰਵਾਈ ਤੋਂ ਬਾਅਦ

ਭਾਰਤ ਵਿਚ ਟੈਲੀਗ੍ਰਾਮ ਐਪ ਤੋਂ ਹਟੀ ਪਾਬੰਦੀ Read More »

Scroll to Top