punjabilens.com

ਕੌਮਾਂਤਰੀ

ਮੋਹਨ ਭਾਗਵਤ, ਸੰਘ ਮੁਖੀ

RSS ਮੁਖੀ ਮੋਹਨ ਭਾਗਵਤ ਦਾ ਅਮਰੀਕਾ ਦਾ ਭਾਸ਼ਣ

ਮੋਹਨ ਭਾਗਵਤ ਨੇ ਅਮਰੀਕ ਵਿੱਚ ਭਾਸ਼ਣ ਵਿੱਚ ਕੀ ਕਿਹਾ  ਅਮਰੀਕਾ/ ਬਿਊਰੋ ਨਿਊਜ਼  RSS ਮੁਖੀ ਮੋਹਨ ਭਾਗਵਤ ਨੇ ਨਿਊਯਾਰਕ ਦੇ ਮੈਡਿਸਨ ਸਕੁਏਅਰ ਗਾਰਡਨ ਵਿੱਚ ਦਿੱਤਾ 42 ਮਿੰਟ ਦਾ ਭਾਸ਼ਣ, ਕਿਹਾ—‘ਏਕਤਾ ਤੇ ਵਿਭਿੰਨਤਾ ਭਾਰਤ ਦੇ DNA ਵਿੱਚ’ RSS ਮੁਖੀ ਮੋਹਨ ਭਾਗਵਤ ਨੇ ਨਿਊਯਾਰਕ ਦੇ ਮੈਡਿਸਨ ਸਕੁਏਅਰ ਗਾਰਡਨ ਵਿੱਚ ਸ਼ਨੀਵਾਰ ਰਾਤ ਕਰੀਬ 42 ਮਿੰਟ ਭਾਸ਼ਣ ਦਿੱਤਾ। ਉਨ੍ਹਾਂ ਕਿਹਾ […]

RSS ਮੁਖੀ ਮੋਹਨ ਭਾਗਵਤ ਦਾ ਅਮਰੀਕਾ ਦਾ ਭਾਸ਼ਣ Read More »

ਨਰਿੰਦਰ ਮੋਦੀ - ਡੌਨਲਡ ਟਰੰਪ

ਟਰੰਪ ਵਲੋਂ ਭਾਰਤੀ ਚੋਣ ਪ੍ਰਣਾਲੀ ਦੀ ਸ਼ਲਾਘਾ

ਟਰੰਪ ਨੇ ਕਿਹਾ : ਅਮਰੀਕਾ ’ਚ ਭਾਰਤ ਵਰਗਾ ਚੋਣ ਸਿਸਟਮ ਹੋਵੇ ਵਾਸ਼ਿੰਗਟਨ/ਬਿਊਰੋ ਨਿਊਜ਼  ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੀ ਚੋਣ ਪ੍ਰਣਾਲੀ ਦਾ ਹਵਾਲਾ ਦਿੰਦੇ ਹੋਏ ‘ਸੇਵ ਅਮਰੀਕਾ ਐਕਟ’ ਨੂੰ ਪਾਸ ਕਰਵਾਉਣ ਦੀ ਅਪੀਲ ਕੀਤੀ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਸੋਸ਼ਲ ’ਤੇ ਪੋਸਟ ਵਿਚ ਲਿਖਿਆ ਕਿ, ਇਸ ਮਹੀਨੇ ਦੀ ਸ਼ੁਰੂਆਤ ਵਿਚ,

ਟਰੰਪ ਵਲੋਂ ਭਾਰਤੀ ਚੋਣ ਪ੍ਰਣਾਲੀ ਦੀ ਸ਼ਲਾਘਾ Read More »

ਗੁਰਦੁਆਰਾ ਸਾਹਿਬ ਨੂੰ ਅੱਗ

ਵਰਜੀਨੀਆ ਦੇ ਗੁਰਦੁਆਰੇ ’ਚ ਲੱਗੀ ਅੱਗ

ਆਸਟਰੇਲੀਆ ਦੇ ਵਰਜੀਨੀਆ ’ਚ ਗੁਰਦੁਆਰਾ ਸਾਹਿਬ ’ਚ ਲੱਗੀ ਭਿਆਨਕ ਅੱਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਵਫਦ ਭੇਜਣ ਦਾ ਦਿੱਤਾ ਨਿਰਦੇਸ਼ਅੰਮਿ੍ਰਤਸਰ/ਬਿਊਰੋ ਨਿਊਜ਼  ਦੱਖਣੀ ਆਸਟਰੇਲੀਆ ਦੇ ਵਰਜੀਨੀਆ ਵਿਚ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਦੀ ਇਮਾਰਤ ਨੂੰ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅੱਗ ਨਾਲ ਗੁਰਦੁਆਰਾ ਸਾਹਿਬ ਦਾ ਬਹੁਤ ਨੁਕਸਾਨ ਹੋ ਗਿਆ

ਵਰਜੀਨੀਆ ਦੇ ਗੁਰਦੁਆਰੇ ’ਚ ਲੱਗੀ ਅੱਗ Read More »

H-1 B visa

ਇਰਾਨ ’ਤੇ ਵੱਡੇ ਹਮਲੇ ਦੀ ਤਿਆਰੀ ’ਚ ਅਮਰੀਕਾ

ਇਰਾਨ ਦਾ ਜਵਾਬ : ਅਮਰੀਕਾ ਨੂੰ ਵੀ ਇਸਦੀ ਚੁਕਾਉਣੀ ਪਵੇਗੀ ਕੀਮਤ ਨਵੀਂ ਦਿੱਲੀ/ਬਿਊਰੋ ਨਿਊਜ਼ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਇਰਾਨ ’ਤੇ ਸਭ ਤੋਂ ਵੱਡਾ ਹਮਲਾ ਕਰਨ ਦੇ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਤਿਆਰੀ ਪੂਰੀ ਹੈ, ਹੁਣ ਸਿਰਫ ਫੈਸਲਾ ਲੈਣਾ ਬਾਕੀ ਹੈ। ਟਰੰਪ ਨੇ ਇਹ ਵੀ ਕਿਹਾ

ਇਰਾਨ ’ਤੇ ਵੱਡੇ ਹਮਲੇ ਦੀ ਤਿਆਰੀ ’ਚ ਅਮਰੀਕਾ Read More »

ਫਰਾਂਸ ਸੋਸ਼ਲ ਮੀਡੀਆ ਬੈਨ

ਫਰਾਂਸ:ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ

ਕੈਨੇਡਾ ਅਤੇ ਬਰਤਾਨੀਆ ਵਲੋਂ ਵੀ ਅਜਿਹੇ ਨਿਯਮ ਦੀ ਕੀਤੀ ਜਾ ਰਹੀ ਹੈ ਤਿਆਰੀ ਨਵੀਂ ਦਿੱਲੀ/ਬਿਊਰੋ ਨਿਊਜ਼ਫਰਾਂਸ ਦੇ ਸੰਸਦ ਮੈਂਬਰਾਂ ਨੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ’ਤੇ ਰੋਕ ਲਗਾਉਣ ਵਾਲਾ ਇਕ ਬਿੱਲ ਪਾਸ ਕਰ ਦਿੱਤਾ ਹੈ। ਬੱਚਿਆਂ ’ਤੇ ਡਿਜੀਟਲ ਸਮੱਗਰੀ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਵਿਸ਼ਵ ਭਰ ਵਿਚ ਵਧ

ਫਰਾਂਸ:ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ Read More »

ਸਪੇਨ ਫੁੱਟਬਾਲ ਟੀਮ

ਸਪੇਨ ਨੇ ਫੁੱਟਬਾਲ ਵਿਸ਼ਵ ਕੱਪ ਜਿੱਤਿਆ

ਸਪੇਨ ਨੇ ਅਰਜਨਟੀਨਾ ਨੂੰ ਹਰਾ ਕੇ ਫੁੱਟਬਾਲ ਵਿਸ਼ਵ ਕੱਪ ਜਿੱਤਿਆ ਵਾਧੂ ਸਮੇਂ ਵਿਚ ਹੋਇਆ ਫਾਈਨਲ ਮੈਚ ਦਾ ਇਕਲੌਤਾ ਗੋਲ ਚੰਡੀਗੜ੍ਹ/ਬਿਊਰੋ ਨਿਊਜ਼  ਨਿਊਯਾਰਕ ਦੇ ਨਿਊ-ਜਰਸੀ ਸਟੇਡੀਅਮ ਵਿਚ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿਚ ਸਪੇਨ ਨੇ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਖਿਤਾਬ ਜਿੱਤ ਲਿਆ ਹੈ। ਸਪੇਨ ਨੇ 16 ਸਾਲ ਬਾਅਦ ਫੁੱਟਬਾਲ ਵਿਸ਼ਵ ਕੱਪ ਜਿੱਤਿਆ ਹੈ।

ਸਪੇਨ ਨੇ ਫੁੱਟਬਾਲ ਵਿਸ਼ਵ ਕੱਪ ਜਿੱਤਿਆ Read More »

ਇਰਾਨ - ਅਮਰੀਕਾ ਜੰਗ

ਅਮਰੀਕਾ ਨੇ ਲਗਾਤਾਰ ਸੁੱਟੇ ਬੰਬ, ਇਰਾਨ ਦਾ ਪਲਟਵਾਰ

ਅਮਰੀਕਾ ਨੇ ਲਗਾਤਾਰ ਇਰਾਨ ’ਤੇ ਸੁੱਟੇ ਬੰਬ, ਇਰਾਨ ਦਾ ਵੀ ਬਹਿਰੀਨ, ਕੁਵੈਤ ਅਤੇ ਜੌਰਡਨ ’ਚ ਅਮਰੀਕੀ ਬੇਸ ’ਤੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼  ਅਮਰੀਕਾ ਨੇ ਮੰਗਲਵਾਰ ਦੀ ਰਾਤ ਨੂੰ ਲਗਾਤਾਰ ਚੌਥੇ ਦਿਨ ਇਰਾਨ ’ਤੇ ਹਮਲੇ ਕੀਤੇ। ਅਮਰੀਕੀ ਸੈਂਟਰਲ ਕਮਾਂਡ ਦੇ ਮੁਤਾਬਕ, ਕਰੀਬ 7 ਘੰਟਿਆਂ ਤੱਕ ਚੱਲੇ ਅਪਰੇਸ਼ਨ ਵਿਚ ਹੋਰਮੁਜ਼ ਸਟਰੇਟ ਦੇ ਨੇੜੇ ਇਰਾਨ ਦੇ ਮਿਜ਼ਾਈਲ, ਡਰੋਨ

ਅਮਰੀਕਾ ਨੇ ਲਗਾਤਾਰ ਸੁੱਟੇ ਬੰਬ, ਇਰਾਨ ਦਾ ਪਲਟਵਾਰ Read More »

ਨਰਿੰਦਰ ਮੋਦੀ, ਪ੍ਰਧਾਨ ਮੰਤਰੀ

ਭਾਰਤ-ਆਸਟ੍ਰੇਲੀਆ ਵਿਚਾਲੇ ਯੂਰੇਨੀਅਮ ਸਮਝੌਤਾ

ਮੈਲਬੌਰਨ ’ਚ ਦੋਵਾਂ ਪ੍ਰਧਾਨ ਮੰਤਰੀਆਂ ਨੇ ਕਈ ਸਮਝੌਤਿਆਂ ਦਾ ਕੀਤਾ ਐਲਾਨ ਨਵੀਂ ਦਿੱਲੀ/ਬਿਊਰੋ ਨਿਊਜ਼  ਭਾਰਤ ਅਤੇ ਆਸਟਰੇਲੀਆ ਵਿਚਕਾਰ ਯੂਰੇਨੀਅਮ ਸੌਦੇ ’ਤੇ ਮੋਹਰ ਲੱਗ ਗਈ ਹੈ। ਆਸਟਰੇਲੀਆ ਦੇ ਮੈਲਬੌਰਨ ਵਿਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਨਥਨੀ ਅਲਬਾਨੀਜ਼ ਨੇ ਆਪਣੀ ਮੁਲਾਕਾਤ ਤੋਂ ਬਾਅਦ ਇਕ ਸਾਂਝੀ ਪ੍ਰੈਸ ਕਾਨਫਰੰਸ ਵਿਚ ਰੱਖਿਆ, ਵਪਾਰ, ਊਰਜਾ, ਪੁਲਾੜ

ਭਾਰਤ-ਆਸਟ੍ਰੇਲੀਆ ਵਿਚਾਲੇ ਯੂਰੇਨੀਅਮ ਸਮਝੌਤਾ Read More »

ਡੌਨਲਡ ਟਰੰਪ

ਜੰਗਬੰਦੀ ਦੌਰਾਨ ਇਰਾਨ ‘ਤੇ ਅਮਰੀਕੀ ਹਮਲਾ

ਇਰਾਨ ਨੇ ਵੀ ਬਹਿਰੀਨ ਅਤੇ ਕੁਵੈਤ ’ਚ ਕੀਤੇ ਜਵਾਬੀ ਹਮਲੇ ਨਵੀਂ ਦਿੱਲੀ/ਬਿਊਰੋ ਨਿਊਜ਼  ਅਮਰੀਕਾ ਨੇ ਜੰਗਬੰਦੀ ਦੌਰਾਨ ਅੱਜ ਬੁੱਧਵਾਰ ਤੜਕੇ ਇਰਾਨ ’ਤੇ ਏਅਰ ਸਟਰਾਈਕ ਕੀਤੀ ਹੈ। ਅਮਰੀਕੀ ਸੈਂਟਰਲ ਕਮਾਂਡ ਦੇ ਮੁਤਾਬਕ 80 ਤੋਂ ਜ਼ਿਆਦਾ ਫੌਜੀ ਟਿਕਾਣਿਆਂ ਨੂੰ ਸਟੀਕ ਹਥਿਆਰਾਂ ਨਾਲ ਨਿਸ਼ਾਨਾ ਬਣਾਇਆ ਗਿਆ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਹ ਕਾਰਵਾਈ ਹੋਰਮੁਜ਼ ਸਟਰੇਟ ’ਚੋਂ ਲੰਘ

ਜੰਗਬੰਦੀ ਦੌਰਾਨ ਇਰਾਨ ‘ਤੇ ਅਮਰੀਕੀ ਹਮਲਾ Read More »

ਬ੍ਰਹਮਹੋਸ ਮਿਜ਼ਾਇਲ

ਬ੍ਰਹਮੋਸ ਮਿਜ਼ਾਈਲਾਂ ਦੀ ਸਪਲਾਈ ਇੰਡੋਨੇਸ਼ੀਆਂ ਨੂੰ

ਇੰਡੋਨੇਸ਼ੀਆ ਨੂੰ ‘ਬ੍ਰਹਮੋਸ ਮਿਜ਼ਾਈਲਾਂ’ ਸਪਲਾਈ ਕਰੇਗਾ ਭਾਰਤ, ਦੋਵਾਂ ਦੇਸ਼ਾਂ ਨੇ ਕੀਤੇ ਦਸਤਖਤ ਨਵੀਂ ਦਿੱਲੀ/ਬਿਊਰੋ ਨਿਊਜ਼  ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਦੁਵੱਲੇ ਅਤੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਅੱਜ ਇਕ ਵੱਡਾ ਫੈਸਲਾ ਲਿਆ ਗਿਆ ਹੈ, ਜਿਸ ਤਹਿਤ ਭਾਰਤ ਹੁਣ ਇੰਡੋਨੇਸ਼ੀਆ ਦੀ ਫੌਜ ਨੂੰ ਸੁਪਰਸੋਨਿਕ ‘ਬ੍ਰਹਮੋਸ ਮਿਜ਼ਾਈਲਾਂ’ ਸਪਲਾਈ ਕਰੇਗਾ। ਇਸ ਨੂੰ ਲੈ ਕੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ

ਬ੍ਰਹਮੋਸ ਮਿਜ਼ਾਈਲਾਂ ਦੀ ਸਪਲਾਈ ਇੰਡੋਨੇਸ਼ੀਆਂ ਨੂੰ Read More »