punjabilens.com

lalikhushal@gmail.com

ਛੋਟਾ ਘੱਲੂਘਾਰਾ

ਛੋਟੇ ਘੱਲੂਘਾਰੇ ਦਾ ਇਤਿਹਾਸ, ਕਿਵੇਂ ਲੜੀ ਸੀ ਸਿੱਖਾਂ ਨੇ ਜੰਗ

ਸਮੇਂ ਸਮੇਂ ਉੱਤੇ ਜ਼ਾਬਰ ਹਕੂਮਤਾਂ ਨੇ ਸਿੱਖ ਕੌਮ ਦਾ ਖੁਰਾ-ਖੋਜ ਮਿਟਾਉਣ ਦੇ ਕੋਝੇ ਯਤਨ ਕੀਤੇ, ਇਨ੍ਹਾਂ ਘਟਨਾਵਾਂ ਨੂੰ ਸਿੱਖ ਇਤਿਹਾਸ ਵਿਚ ‘ਘੱਲੂਘਾਰਾ’ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਘਟਨਾਵਾਂ ‘ਚ ਗਿਣਤੀ ਪੱਖੋਂ ਹੋਏ ਕੌਮ ਦੇ ਜਾਨੀ ਨੁਕਸਾਨ ਨੂੰ ਮੁੱਖ ਰੱਖਦਿਆਂ ਛੋਟੇ ਤੇ ਵੱਡੇ ਘੱਲੂਘਾਰੇ ਦਾ ਨਾਂ ਦਿੱਤਾ ਗਿਆ ਹੈ। ਛੋਟਾ ਘੱਲੂਘਾਰਾ 1746 ‘ਚ ਗੁਰਦਾਸਪੁਰ ਦੇ ਛੰਭ […]

ਛੋਟੇ ਘੱਲੂਘਾਰੇ ਦਾ ਇਤਿਹਾਸ, ਕਿਵੇਂ ਲੜੀ ਸੀ ਸਿੱਖਾਂ ਨੇ ਜੰਗ Read More »

ਡੌਨਲਡ ਟਰੰਪ

ਟਰੰਪ ਨੇ ਜੰਗ ਰੋਕਣ ਲਈ ਇਰਾਨ ਦੀ ਪੇਸ਼ਕਸ਼ ਠੁਕਰਾਈ, ਕਿਹਾ ਪ੍ਰਸਤਾਵ ਪਸੰਦ ਨਹੀਂ

ਵਾਈਟ ਹਾਊਸ ਨੇ ਇਕ ਫੈਕਟ ਸ਼ੀਟ ਜਾਰੀ ਕਰਕੇ ਭਵਿੱਖ ਦੀ ਰੂਪ-ਰੇਖਾ ਦੱਸੀ ਸੀ, ਪਰ ਹੁਣ ਉਸੇ ਦਸਤਾਵੇਜ਼ ਦਾ ਨਵਾਂ ਵਰਜਨ ਜਾਰੀ ਹੋਇਆ ਹੈ।

ਟਰੰਪ ਨੇ ਜੰਗ ਰੋਕਣ ਲਈ ਇਰਾਨ ਦੀ ਪੇਸ਼ਕਸ਼ ਠੁਕਰਾਈ, ਕਿਹਾ ਪ੍ਰਸਤਾਵ ਪਸੰਦ ਨਹੀਂ Read More »

Rahul Gandhi

ਰਾਹੁਲ ਗਾਂਧੀ ਬੋਲੇ – ਦੇਸ਼ ਚਲਾਉਣਾ ਪੀਐਮ ਮੋਦੀ ਦੇ ਵੱਸ ਦੀ ਗੱਲ ਨਹੀਂ ਕਿਹਾ, ਨਾਕਾਮੀ ਦੇ ਦਿੱਤੇ ਸਬੂਤ

ਰਾਹੁਲ ਨੇ ਕਿਹਾ : ਪ੍ਰਧਾਨ ਮੰਤਰੀ ਦੀਆਂ ਅਪੀਲਾਂ ਨਾਕਾਮੀ ਦਾ ਸਬੂਤਨਵੀਂ ਦਿੱਲੀ/ਬਿਊਰੋ ਨਿਊਜ਼ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਪੱਛਮੀ ਏਸ਼ੀਆ ਵਿਚ ਚੱਲ ਰਹੇ ਸੰਕਟ ਨਾਲ ਨਿਪਟਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ‘7 ਅਪੀਲਾਂ’ ਉਤੇ ਪਲਟਵਾਰ ਕੀਤਾ ਹੈ। ਰਾਹੁਲ ਨੇ ਇਨ੍ਹਾਂ ਅਪੀਲਾਂ ਨੂੰ ਨਾਕਾਮੀ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਹੁਣ ਦੇਸ਼

ਰਾਹੁਲ ਗਾਂਧੀ ਬੋਲੇ – ਦੇਸ਼ ਚਲਾਉਣਾ ਪੀਐਮ ਮੋਦੀ ਦੇ ਵੱਸ ਦੀ ਗੱਲ ਨਹੀਂ ਕਿਹਾ, ਨਾਕਾਮੀ ਦੇ ਦਿੱਤੇ ਸਬੂਤ Read More »

ਗਿਆਨ ਸਿੰਘ ਮਾਨ

ਭਗਵੰਤ ਮਾਨ ਦਾ ਚਚੇਰਾ ਭਰਾ ਗਿਆਨ ਸਿੰਘ ਮਾਨ ਭਾਜਪਾ ਵਿੱਚ ਸ਼ਾਮਲ

ਮੁੱਖ ਮੰਤਰੀ ਭਗਵੰਤ ਮਾਨ ਦਾ ਚਚੇਰਾ ਭਰਾ ਭਾਜਪਾ ਵਿਚ ਸ਼ਾਮਲਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਅਤੇ ਸੁਨੀਲ ਜਾਖੜ ਨੇ ਗਿਆਨ ਸਿੰਘ ਦਾ ਕੀਤਾ ਸਨਮਾਨ ਚੰਡੀਗੜ੍ਹ/ਬਿਊਰੋ ਨਿਊਜ਼ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਗਿਆਨ ਸਿੰਘ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਚੰਡੀਗੜ੍ਹ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ

ਭਗਵੰਤ ਮਾਨ ਦਾ ਚਚੇਰਾ ਭਰਾ ਗਿਆਨ ਸਿੰਘ ਮਾਨ ਭਾਜਪਾ ਵਿੱਚ ਸ਼ਾਮਲ Read More »

ਭਗਵੰਤ ਸਿੰਘ ਮਾਨ

ਪੰਜਾਬ ’ਚ ਨਗਰ ਨਿਗਮ ਚੋਣਾਂ ਦਾ ਹੋਇਆ ਐਲਾਨ, 26 ਮਈ ਨੂੰ ਵੋਟਿੰਗ, 29 ਨੂੰ ਨਤੀਜਾ

ਚੰਡੀਗੜ੍ਹ/ਬਿਊਰੋ ਨਿਊਜ਼    ਪੰਜਾਬ ਦੇ ਸਟੇਟ ਇਲੈਕਸ਼ਨ ਕਮਿਸ਼ਨਰ ਵਲੋਂ ਨਗਰ ਨਿਗਮ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਸਦੇ ਨਾਲ ਹੀ ਸੂਬੇ ਵਿਚ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਚੰਡੀਗੜ੍ਹ ਦੇ ਪੰਜਾਬ ਭਵਨ ਵਿਚ ਸਟੇਟ ਇਲੈਕਸ਼ਨ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਪ੍ਰੈਸ ਕਾਨਫਰੰਸ ਦੌਰਾਨ ਇਨ੍ਹਾਂ ਚੋਣਾਂ ਨੂੰ ਲੈ ਕੇ ਐਲਾਨ ਕੀਤਾ ਹੈ। ਰਾਜ

ਪੰਜਾਬ ’ਚ ਨਗਰ ਨਿਗਮ ਚੋਣਾਂ ਦਾ ਹੋਇਆ ਐਲਾਨ, 26 ਮਈ ਨੂੰ ਵੋਟਿੰਗ, 29 ਨੂੰ ਨਤੀਜਾ Read More »

ਮਲਵਿੰਦਰਜੀਤ ਸਿੰਘ ਵੜੈਚ

ਜਾਣੇ-ਪਛਾਣੇ ਇਤਿਹਾਸਕਾਰ ਮਲਵਿੰਦਰਜੀਤ ਸਿੰਘ ਵੜੈਚ ਦਾ ਦੇਹਾਂਤ

ਚੰਡੀਗੜ੍ਹ/ ਪੰਜਾਬੀ ਲੈਂਜ਼ ਬਿਓਰੋ  ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਪ੍ਰਸਿੱਧ ਇਤਿਹਾਸਕਾਰ ਅਤੇ ਉੱਘੇ ਵਿਦਵਾਨ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਸ਼ਨੀਵਾਰ ਸਵੇਰੇ ਪੰਚਕੂਲਾ ਵਿਖੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। 96 ਵਰ੍ਹਿਆਂ ਦੇ ਪ੍ਰੋ. ਵੜੈਚ ਨੇ ਆਪਣੀ ਵਸੀਅਤ ਮੁਤਾਬਕ ਆਪਣੇ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਪੀ.ਜੀ.ਆਈ. ਚੰਡੀਗੜ੍ਹ ਨੂੰ ਦਾਨ ਕਰ ਦਿੱਤਾ, ਜੋ ਉਨ੍ਹਾਂ ਦੇ ਸਮਾਜ

ਜਾਣੇ-ਪਛਾਣੇ ਇਤਿਹਾਸਕਾਰ ਮਲਵਿੰਦਰਜੀਤ ਸਿੰਘ ਵੜੈਚ ਦਾ ਦੇਹਾਂਤ Read More »

Sanjeev Arora

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਈਡੀ ਨੇ ਕੀਤਾ ਗ੍ਰਿਫ਼ਤਾਰ

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਉਹ ਪੰਜਾਬ ਦੇ ਉਦਯੋਗ ਅਤੇ ਬਿਜਲੀ ਮੰਤਰੀ ਹਨ। ਸੰਜੀਵ ਅਰੋੜਾ ਉੱਤੇ ਸ਼ੈੱਲ ਕੰਪਨੀਆਂ ਬਣਾ ਕੇ ਜਾਅਲੀ ਨਿਰਯਾਤ ਰਾਹੀਂ ਗੜਬੜੀਆਂ ਕਰਨ ਦੇ ਇਲਜ਼ਾਮ ਲਾਏ ਗਏ ਹਨ। ਕੁਝ ਅਜਿਹੀਆਂ ਰਿਪੋਰਟਾਂ ਵੀ ਆਈਆਂ ਹਨ ਕਿ ਉਨ੍ਹਾਂ ਦੀ 157.12 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਗਈ ਹੈ।

ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਈਡੀ ਨੇ ਕੀਤਾ ਗ੍ਰਿਫ਼ਤਾਰ Read More »

ਹੋਰਮੂਜ਼ ਸਟਰੀਟ

ਅਮਰੀਕਾ ਦਾ ਨਵਾਂ ਦਾਅਵਾ: ਹੋਰਮੂਜ਼ ਸਟਰੀਟ ਉੱਤੇ ਇਰਾਨੀ ਹਮਲਾ ਨਾਕਾਮ ਕੀਤਾ

ਵਾਈਟ ਹਾਊਸ ਨੇ ਇਕ ਫੈਕਟ ਸ਼ੀਟ ਜਾਰੀ ਕਰਕੇ ਭਵਿੱਖ ਦੀ ਰੂਪ-ਰੇਖਾ ਦੱਸੀ ਸੀ, ਪਰ ਹੁਣ ਉਸੇ ਦਸਤਾਵੇਜ਼ ਦਾ ਨਵਾਂ ਵਰਜਨ ਜਾਰੀ ਹੋਇਆ ਹੈ।

ਅਮਰੀਕਾ ਦਾ ਨਵਾਂ ਦਾਅਵਾ: ਹੋਰਮੂਜ਼ ਸਟਰੀਟ ਉੱਤੇ ਇਰਾਨੀ ਹਮਲਾ ਨਾਕਾਮ ਕੀਤਾ Read More »

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨੇ ਬਿਹਾਰ ਸਰਕਾਰ ਵਿੱਚ ਨਵੇਂ ਨਿਯੁਕਤ ਮੰਤਰੀਆਂ ਨੂੰ ਵਧਾਈਆਂ ਦਿੱਤੀਆਂ

ਪਟਨਾ/ ਪੰਜਾਬੀ ਲੈਂਜ਼  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਿਹਾਰ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਸਾਰੇ ਮੰਤਰੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਰਾਜ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਦੀ ਵਚਨਬੱਧਤਾ ਬਿਹਾਰ ਨੂੰ ਖ਼ੁਸ਼ਹਾਲੀ ਦੀਆਂ ਨਵੀਆਂ ਉਚਾਈਆਂ ‘ਤੇ ਲੈ ਜਾਵੇਗੀ।

ਪ੍ਰਧਾਨ ਮੰਤਰੀ ਨੇ ਬਿਹਾਰ ਸਰਕਾਰ ਵਿੱਚ ਨਵੇਂ ਨਿਯੁਕਤ ਮੰਤਰੀਆਂ ਨੂੰ ਵਧਾਈਆਂ ਦਿੱਤੀਆਂ Read More »

Decorative cardboard appliques of hand with magnifying glass above virus on mask of man during COVID 19 pandemic on yellow background

ਹਨਤਾ ਵਾਇਰਸ ਨੇ ਵਧਾਈ ਦੁਨੀਆ ਦੀ ਚਿੰਤਾ, WHO ਦਾ ਅਲਰਟ

ਨਵੀਂ ਦਿੱਲੀ/ਬਿਊਰੋ ਨਿਊਜ਼ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੂੰ ਯੂਨਾਈਟਿਡ ਕਿੰਗਡਮ ਵਲੋਂ ਲੰਘੀ 2 ਮਈ ਨੂੰ 147 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੇ ਇਕ ਕਰੂਜ਼ ਜਹਾਜ਼ ਵਿਚ ਸਾਹ ਦੀ ਗੰਭੀਰ ਬਿਮਾਰੀ ਦੇ ਮਾਮਲਿਆਂ ਬਾਰੇ ਸੂਚਿਤ ਕੀਤਾ ਗਿਆ ਸੀ। ਜਿਸ ਕਰੂਜ਼ ਜਹਾਜ਼ ਤੋਂ ਇਹ ਵਾਇਰਸ ਸ਼ੁਰੂ ਹੋਇਆ ਹੈ, ਉਸਦੇ ਚਾਲਕ ਦਲ ਵਿਚ ਦੋ

ਹਨਤਾ ਵਾਇਰਸ ਨੇ ਵਧਾਈ ਦੁਨੀਆ ਦੀ ਚਿੰਤਾ, WHO ਦਾ ਅਲਰਟ Read More »