ਖੁੱਲ੍ਹ ਗਿਆ ਹੋਰਮੂਜ਼, ਤੇਲ ਟੈਕਰ ਨਿਕਲਣੇ ਸ਼ੁਰੂ
ਟਰੰਪ ਦਾ ਐਲਾਨ- ਖੁੱਲ ਗਿਆ ਹੋਰਮੂਜ਼ ਜਲਮਾਰਗ, ਨਿਕਲਣ ਲੱਗੇ ਤੇਲ ਟੈਂਕਰ ਵਾਸ਼ਿੰਗਟਨ/ ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਦੱਸਿਆ ਕਿ ਤੇਲ ਨਾਲ ਭਰੇ ਕਈ ਸਮੁੰਦਰੀ ਜਹਾਜ਼ ‘ਹੋਰਮੁਜ਼ ਜਲਮਾਰਗ’ (Strait of Hormuz) ਤੋਂ ਬਾਹਰ ਨਿਕਲਣੇ ਸ਼ੁਰੂ ਹੋ ਗਏ ਹਨ। ਇਹ ਇੱਕ ਅਜਿਹਾ ਤੰਗ ਸਮੁੰਦਰੀ ਰਸਤਾ ਹੈ, ਜਿੱਥੋਂ ਦੁਨੀਆ ਦੀ ਕੁੱਲ ਤੇਲ ਸਪਲਾਈ ਦਾ
ਖੁੱਲ੍ਹ ਗਿਆ ਹੋਰਮੂਜ਼, ਤੇਲ ਟੈਕਰ ਨਿਕਲਣੇ ਸ਼ੁਰੂ Read More »









