Punjabi Lens

ਭਾਰਤ

ਰਾਘਵ ਚੱਢਾ, ਮੈਂਬਰ ਰਾਜ ਸਬਾ

ਰਾਘਵ ਚੱਢਾ ਦਾ ਨਾਂ ਵੋਟਰ ਸੂਚੀ ਚੋਂ ਕੱਟਿਆ

  ਰਾਘਵ ਚੱਢਾ ਨੇ ਭਗਵੰਤ ਮਾਨ ਸਰਕਾਰ ’ਤੇ ਚੁੱਕੇ ਸਵਾਲ ਚੰਡੀਗੜ੍ਹ/ਬਿਊਰੋ ਨਿਊਜ਼ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਤੋਂ ਬਾਅਦ ਰਾਜ ਸਭਾ ਮੈਂਬਰ ਰਾਘਵ ਚੱਢਾ ਪੰਜਾਬ ਦੀ ਖਰੜਾ ਵੋਟਰ ਸੂਚੀ ’ਚੋਂ ਬਾਹਰ ਹੋ ਗਏ ਹਨ। ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਦੌਰਾਨ ਰਾਘਵ ਚੱਢਾ ਦੀ ਪੰਜਾਬ ਵਿਚਲੇ ਆਪਣੇ ਰਿਹਾਇਸ਼ੀ ਟਿਕਾਣੇ ਤੋਂ ਸ਼ਿਫਟ ਹੋਣ ਦੀ ਪੁਸ਼ਟੀ

ਰਾਘਵ ਚੱਢਾ ਦਾ ਨਾਂ ਵੋਟਰ ਸੂਚੀ ਚੋਂ ਕੱਟਿਆ Read More »

ਨਿਤਿਨ ਨਬੀਨ, ਭਾਜਪਾ ਕੌਮੀ ਪ੍ਰਧਾਨ

ਭਾਜਪਾ ਦੇ 3MPs ਨੂੰ ਨਿਤਿਨ ਨਬੀਨ ਦੀ ਫਟਕਾਰ

ਭਾਜਪਾ ਦੇ 3 ਸੰਸਦ ਮੈਂਬਰਾਂ ਨੂੰ ਨਿਤਿਨ ਨਬੀਨ ਦੀ ਫਟਕਾਰ ਨਵੀਂ ਦਿੱਲੀ/ ਬਿਊਰੋ ਨਿਊਜ਼  ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਦਿੱਲੀ ਨਾਲ ਸਬੰਧਤ ਪਾਰਟੀ ਦੇ ਤਿੰਨ ਸੰਸਦ ਮੈਂਬਰਾਂ ਵੱਲੋਂ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਕਰਨ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪਾਰਟੀ ਸੂਤਰਾਂ ਮੁਤਾਬਕ, ਨਬੀਨ ਨੇ ਤਿੰਨਾਂ ਸੰਸਦ

ਭਾਜਪਾ ਦੇ 3MPs ਨੂੰ ਨਿਤਿਨ ਨਬੀਨ ਦੀ ਫਟਕਾਰ Read More »

ਕੇਵਲ ਢਿੱਲੋਂ ਤੇ ਨਰਿੰਦਰ ਮੋਦੀ

ਕੇਵਲ ਢਿੱਲੋਂ ਦੀ ਨਰਿੰਦਰ ਮੋਦੀ ਨਾਲ ਮੁਲਾਕਾਤ

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਢਿੱਲੋਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ/ਬਿਊਰੋ ਨਿਊਜ਼  ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਸੋਮਵਾਰ ਨੂੰ ਨਵੀਂ ਦਿੱਲੀ ਵਿਖੇ ਸੰਸਦ ਭਵਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੌਰਾਨ ਪੰਜਾਬ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਗਈ। ਮੀਟਿੰਗ

ਕੇਵਲ ਢਿੱਲੋਂ ਦੀ ਨਰਿੰਦਰ ਮੋਦੀ ਨਾਲ ਮੁਲਾਕਾਤ Read More »

ਨਰਿੰਦਰ ਮੋਦੀ

12 ਸਾਲ, 116 ਪੇਪਰ ਲੀਕ, 7.5 ਕਰੋੜ ਪ੍ਰਭਾਵਿਤ

 ਪੇਪਰ ਲੀਕ: 2014 ਤੋਂ ਜੁਲਾਈ 2026 ਤੱਕ 116 ਮਾਮਲੇ, 7.5 ਕਰੋੜ ਉਮੀਦਵਾਰ ਪ੍ਰਭਾਵਿਤ ਨਿਊ ਦਿੱਲੀ / ਬਿਊਰੋ ਨਿਊਜ਼  ਦੇਸ਼ ਵਿੱਚ ਪੇਪਰ ਲੀਕ ਹੁਣ ਕਿਸੇ ਇੱਕ ਪ੍ਰੀਖਿਆ ਜਾਂ ਕਿਸੇ ਇੱਕ ਰਾਜ ਦੀ ਸਮੱਸਿਆ ਨਹੀਂ ਰਹੀ। ਇਹ ਇੱਕ ਵੱਡੇ ਅਤੇ ਸੁੰਗਠਿਤ ਨੈੱਟਵਰਕ ਦਾ ਰੂਪ ਧਾਰ ਚੁੱਕੀ ਹੈ, ਜੋ ਦੇਸ਼ ਦੇ ਕਈ ਰਾਜਾਂ ਵਿੱਚ ਫੈਲਿਆ ਹੋਇਆ ਹੈ। 2014

12 ਸਾਲ, 116 ਪੇਪਰ ਲੀਕ, 7.5 ਕਰੋੜ ਪ੍ਰਭਾਵਿਤ Read More »

ਸੋਨਮ ਵਾਂਗਚੁਕ

ਸੋਨਮ ਵਾਂਗਚੁੱਕ ਦੀ ਭੁੱਖ ਹੜਤਾਲ ਖ਼ਤਮ

ਸੋਨਮ ਵਾਂਗਚੁੱਕ ਦੀ ਭੁੱਖ ਹੜਤਾਲ 27ਵੇਂ ਦਿਨ ਖਤਮ,  ਤਿੰਨ ਮੰਗਾਂ ’ਤੇ ਲਿਖਤੀ ਭਰੋਸਾ ਮਿਲਿਆ ਨਵੀਂ ਦਿੱਲੀ/ਬਿਊਰੋ ਨਿਊਜ਼    ਨੀਟ ਪੇਪਰ ਲੀਕ ਦੇ ਖਿਲਾਫ ਨਵੀਂ ਦਿੱਲੀ ਦੇ ਜੰਤਰ ਮੰਤਰ ’ਤੇ 27 ਦਿਨ ਤੋਂ ਭੁੱਖ ਹੜਤਾਲ ’ਤੇ ਬੈਠੇ ਸੋਨਮ ਵਾਂਗਚੁੱਕ ਨੇ ਲੰਘੇ ਵੀਰਵਾਰ ਦੇਰ ਰਾਤ ਨੂੰ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਕੇਂਦਰੀ ਮੰਤਰੀ ਅਤੇ ਭਾਜਪਾ

ਸੋਨਮ ਵਾਂਗਚੁੱਕ ਦੀ ਭੁੱਖ ਹੜਤਾਲ ਖ਼ਤਮ Read More »

ਕਾਕਰੋਚ ਜਨਤਾ ਪਾਰਟੀ

‘ਕਾਕਰੋਚ ਜਨਤਾ ਪਾਰਟੀ’ ਦਾ ਦਿੱਲੀ ਕੂਚ

ਸੰਸਦ ਤੱਕ ਪਹੁੰਚ ਗਏ ਸਨ ਜਨਤਾ ਪਾਰਟੀ ਦੇ ਪ੍ਰਦਰਸ਼ਨਕਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ’ਤੇ ਅੜੇ ‘ਕਾਕਰੋਚ ਜਨਤਾ ਪਾਰਟੀ’ ਨਾਲ ਸਬੰਧਤ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਦੇ ਜੰਤਰ ਮੰਤਰ ’ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਮਾਰਚ ਦੌਰਾਨ ਪ੍ਰਦਰਸ਼ਨਕਾਰੀ ਸੰਸਦ ਤੱਕ ਵੀ ਪਹੁੰਚ ਗਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ

‘ਕਾਕਰੋਚ ਜਨਤਾ ਪਾਰਟੀ’ ਦਾ ਦਿੱਲੀ ਕੂਚ Read More »

ਚੋਣ ਕਮਿਸ਼ਨ ਐੱਸਆਈਆਰ

SIR: ਅਮਲੇ ਨੂੰ ਮਿਲੇਗਾ 6 ਹਜ਼ਾਰ ਰੁਪਏ ਮਾਣਭੱਤਾ

ਐਸ.ਆਈ.ਆਰ. ’ਚ ਲੱਗੇ ਅਮਲੇ ਨੂੰ ਮਿਲੇਗਾ 6 ਹਜ਼ਾਰ ਰੁਪਏ ਮਾਣਭੱਤਾ- ਚੋਣ ਕਮਿਸ਼ਨ  ਨਵੀਂ ਦਿੱਲੀ/ਬਿਊਰੋ ਨਿਊਜ਼  ਭਾਰਤ ਦੇ ਚੋਣ ਕਮਿਸ਼ਨ ਨੇ ਸਪੈਸ਼ਲ ਇਨਟੈਨਸਿਵ ਰਿਵੀਜ਼ਨ (ਐਸ.ਆਈ.ਆਰ) ਅਭਿਆਨ ਵਿੱਚ ਲੱਗੇ ਸਾਰੇ ਬੂਥ ਲੈਵਲ ਅਫਸਰਾਂ ਅਤੇ ਬੂਥ ਲੈਵਲ ਸੁਪਰਵਾਈਜ਼ਰਾਂ ਨੂੰ ਇੱਕ ਵਾਰ ਦਾ ਮਾਣਭੱਤਾ ਦੇਣ ਦਾ ਨਿਰਦੇਸ਼ ਦਿੱਤਾ ਹੈ। ਚੋਣ ਕਮਿਸ਼ਨ ਦਾ ਇਹ ਨਿਰਦੇਸ਼ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ

SIR: ਅਮਲੇ ਨੂੰ ਮਿਲੇਗਾ 6 ਹਜ਼ਾਰ ਰੁਪਏ ਮਾਣਭੱਤਾ Read More »

ਕੇਜਰੀਵਾਲ ਦਾ ਸ਼ੀਸ਼ ਮਹਿਲ

ਦਿੱਲੀ ‘ਸ਼ੀਸ਼ ਮਹਿਲ’ ਬਣੇਗਾ ਗੈਸਟ ਹਾਊਸ

ਅਰਵਿੰਦ ਕੇਜਰੀਵਾਲ ਦੀ ਪਹਿਲਾਂ ਵਾਲੀ ਰਿਹਾਇਸ਼ ਨੂੰ ਨਵਾਂ ਰੂਪ ਦੇਣ ਦੀ ਤਿਆਰੀ ਨਵੀਂ ਦਿੱਲੀ/ਬਿਊਰੋ ਨਿਊਜ਼  ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਹਿਲਾਂ ਵਾਲੀ ਰਿਹਾਇਸ਼ ਨੂੰ ਭਾਜਪਾ ਵਲੋਂ ਸਿਆਸੀ ਵਿਰੋਧ ਦੌਰਾਨ ‘ਸ਼ੀਸ਼ ਮਹਿਲ’ ਦਾ ਨਾਮ ਦਿੱਤਾ ਗਿਆ ਸੀ। ਇਸ ਨੂੰ ਹੁਣ ਜਲਦ ਹੀ ਸਰਕਾਰ ਦੇ ਗੈਸਟ ਹਾਊਸ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਭਰੋਸੇਯੋਗ

ਦਿੱਲੀ ‘ਸ਼ੀਸ਼ ਮਹਿਲ’ ਬਣੇਗਾ ਗੈਸਟ ਹਾਊਸ Read More »

ਚਰਨਜੀਤ ਚੰਨੀ

ਬਘੇਲ ਹੀ ਚੰਨੀ ਗਰੁੱਪ ਲਈ ਵਿਲੇਨ

ਭੂਪੇਸ਼ ਬਘੇਲ ਨੇ ਕਿਹਾ : ਦੋ ਦਿਨਾਂ ਵਿਚ ਸਭ ਦੱਸ ਦਿਆਂਗਾ ਚੰਡੀਗੜ੍ਹ/ਬਿਊਰੋ ਨਿਊਜ਼  ਪੰਜਾਬ ਕਾਂਗਰਸ ਵਿਚ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਘਮਾਸਾਨ ਮਚਿਆ ਹੋਇਆ ਹੈ। ਇਸਦੇ ਚੱਲਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗਰੁੱਪ ਨੇ ਵੱਡਾ ਦਾਅਵਾ ਕਰ ਦਿੱਤਾ ਹੈ। ਚੰਨੀ ਗਰੁੱਪ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ  ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ

ਬਘੇਲ ਹੀ ਚੰਨੀ ਗਰੁੱਪ ਲਈ ਵਿਲੇਨ Read More »

ਹਿਮਾਚਲ ਪ੍ਰਦੇਸ਼

ਹਿਮਾਚਲ ’ਚ ਲੈਂਡ ਸਲਾਈਡ, ਜ਼ਿੰਦਗੀ ਅਸਤ-ਵਿਅਸਥ

ਪੰਜਾਬ ਵਿਚ ਵੀ ਆਉਂਦੇ ਐਤਵਾਰ ਨੂੰ ਭਾਰੀ ਮੀਂਹ ਦੀ ਸੰਭਾਵਨਾ ਚੰਡੀਗੜ੍ਹ/ਬਿਊਰੋ ਨਿਊਜ਼    ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿਚ ਲੰਘੀ ਰਾਤ ਭਾਰੀ ਮੀਂਹ ਪਿਆ ਹੈ। ਕਿਨੌਰ ਦੇ ਚੋਲਿੰਗ ਵਿਚ ਮੀਂਹ ਤੋਂ ਬਾਅਦ ਮਲਬਾ ਨੈਸ਼ਨਲ ਹਾਈਵੇਅ ’ਤੇ ਡਿੱਗ ਗਿਆ, ਜਿਸ ਕਾਰਨ ਦੋ ਗੱਡੀਆਂ ਮਲਬੇ ਹੇਠਾਂ ਦਬ ਗਈਆਂ। ਇਸ ਭਾਰੀ ਮੀਂਹ ਕਰਕੇ ਹਿਮਾਚਲ ਸੂਬੇ ਵਿਚ 49 ਸੜਕਾਂ

ਹਿਮਾਚਲ ’ਚ ਲੈਂਡ ਸਲਾਈਡ, ਜ਼ਿੰਦਗੀ ਅਸਤ-ਵਿਅਸਥ Read More »

Scroll to Top