Punjabi Lens

ਭਾਰਤ

ਦਿੱਲੀ ’ਚ ਐਸ.ਆਈ.ਆਰ. ਲਈ ਵੋਟਰਾਂ ਨੂੰ ਨੋਟਿਸ

ਦਿੱਲੀ ’ਚ ਐਸ.ਆਈ.ਆਰ.-33 ਲੱਖ ਵੋਟਰਾਂ ਨੂੰ ਨੋਟਿਸ ਲਿਸਟ ਵਿਚ ਚੋਣ ਕਮਿਸ਼ਨਰ, ਅਡਵਾਨੀ ਅਤੇ ਜੈਸ਼ੰਕਰ ਦਾ ਨਾਮ ਵੀ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿਚ ਐਸ.ਆਈ.ਆਰ. ਦੇ ਤਹਿਤ ਭਾਜਪਾ ਆਗੂ ਲਾਲ ਕਿ੍ਰਸ਼ਨ ਅਡਵਾਨੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਚੋਣ ਕਮਿਸ਼ਨਰ ਐਸ.ਐਸ. ਸੰਧੂ  ਨੂੰ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ। ਚੋਣ ਅਧਿਕਾਰੀਆਂ ਦੇ ਮੁਤਾਬਕ ਗਿਣਤੀ-ਮਿਣਤੀ ਵਾਲੇ ਫਾਰਮਾਂ

ਦਿੱਲੀ ’ਚ ਐਸ.ਆਈ.ਆਰ. ਲਈ ਵੋਟਰਾਂ ਨੂੰ ਨੋਟਿਸ Read More »

ਨਰੇਂਦਰ ਮੋਦੀ

ਪੀ. ਐਮ. ਮੋਦੀ ਨੇ ਬੰਗਾਲ ’ਚ ਕਿਸ਼ਤ ਕੀਤੀ ਜਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 76ਵੇਂ ਜਨਮ ਦਿਨ ਮੌਕੇ ਬੰਗਾਲ ’ਚ ਅਨਪੂਰਣਾ ਯੋਜਨਾ ਦੀ ਕਿਸ਼ਤ ਕੀਤੀ ਜਾਰੀ ਅਮਿਤ ਸ਼ਾਹ ਨੇ ਪੀਐਮ ਮੋਦੀ ਨੂੰ ਦੁਨੀਆ ਦਾ ਸਭ ਤੋਂ ਹਰਮਨ ਪਿਆਰਾ ਆਗੂ ਦੱਸਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ 17 ਸਤੰਬਰ ਨੂੰ 76ਵਾਂ ਜਨਮ ਦਿਨ ਹੈ। ਇਸ ਮੌਕੇ ਦੇਸ਼ ਭਰ ਵਿਚ ਸੇਵਾ-ਸੰਕਲਪ ਅਭਿਆਨ

ਪੀ. ਐਮ. ਮੋਦੀ ਨੇ ਬੰਗਾਲ ’ਚ ਕਿਸ਼ਤ ਕੀਤੀ ਜਾਰੀ Read More »

ਆਮ ਆਦਮੀ ਪਾਰਟੀ

ਚੋਣਾਂ ਕਰਕੇ ਆਮ ਆਦਮੀ ਪਾਰਟੀ ਦੀ ਦਿੱਲੀ ’ਚ ਬੈਠਕ

ਪੰਜਾਬ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਦਿੱਲੀ ’ਚ ਬੈਠਕ ਮਨੀਸ਼ ਸਿਸੋਦੀਆ ਨੇ ਭਗਵੰਤ ਮਾਨ ਸਰਕਾਰ ਦੀਆਂ ਕੀਤੀਆਂ ਤਾਰੀਫਾਂਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸਦੇ ਚੱਲਦਿਆਂ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਉਚ ਪੱਧਰੀ ਬੈਠਕ ਹੋਈ ਹੈ,

ਚੋਣਾਂ ਕਰਕੇ ਆਮ ਆਦਮੀ ਪਾਰਟੀ ਦੀ ਦਿੱਲੀ ’ਚ ਬੈਠਕ Read More »

ਭਾਰਤੀ ਜੰਗੀ ਜਹਾਜ਼

ਭਾਰਤੀ ਜਹਾਜ਼ ਨਾਲ ਟਕਰਾਇਆ ਪਾਕਿਸਤਾਨੀ ਜਹਾਜ਼

ਅਰਬ ਸਾਗਰ ’ਚ ਭਾਰਤੀ ਜੰਗੀ ਜਹਾਜ਼ ਨਾਲ ਟਕਰਾਇਆ ਪਾਕਿਸਤਾਨੀ ਨੇਵੀ ਦਾ ਜਹਾਜ਼ ਦਿੱਲੀ ’ਚ ਪਾਕਿਸਤਾਨੀ ਹਾਈ ਕਮਿਸ਼ਨ ਨੂੰ ਕੀਤਾ ਗਿਆ ਤਲਬ ਨਵੀਂ ਦਿੱਲੀ/ਬਿਊਰੋ ਨਿਊਜ਼ ਅਰਬ ਸਾਗਰ ਵਿਚ ਭਾਰਤੀ ਅਤੇ ਪਾਕਿਸਤਾਨੀ ਨੇਵੀ ਦੇ ਜਹਾਜ਼ਾਂ ਵਿਚਾਲੇ ਟੱਕਰ ਹੋ ਗਈ ਹੈ। ਇਹ ਘਟਨਾ ਉਤਰ ਅਰਬ ਸਾਗਰ ’ਚ ਅੰਤਰਰਾਸ਼ਟਰੀ ਜਲ ਖੇਤਰ ਵਿਚ ਹੋਈ ਹੈ। ਮੀਡੀਆ ਤੋਂ ਮਿਲ ਰਹੀ ਜਾਣਕਾਰੀ

ਭਾਰਤੀ ਜਹਾਜ਼ ਨਾਲ ਟਕਰਾਇਆ ਪਾਕਿਸਤਾਨੀ ਜਹਾਜ਼ Read More »

ਪਾਯਲਟ ਮੌਤ

‘ਛੇ ਭਾਰਤੀ ਪਾਇਲਟਾਂ ਦੀ ਮੌਤ ਨੇ ਵਧਾਈ ਚਿੰਤਾ

3 ਸਾਲਾਂ ਵਿਚ 6 ਭਾਰਤੀ ਪਾਇਲਟਾਂ ਦੀ ਹੋਈ ਮੌਤ ਨੇ ਵਧਾਈ ਚਿੰਤਾ ਐਫ.ਆਈ.ਪੀ. ਵਲੋਂ ਡਿਊਟੀ ਨਿਯਮਾਂ ’ਚ ਦਿੱਤੀਆਂ ਛੋਟਾਂ ਵਾਪਸ ਲੈਣ ਦੀ ਉਠੀ ਮੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਪਿਛਲੇ 3 ਸਾਲਾਂ ’ਚ ਡਿਊਟੀ ਜਾਂ ਡਿਊਟੀ ਨਾਲ ਜੁੜੀਆਂ ਗਤੀਵਿਧੀਆਂ ਦੌਰਾਨ ਭਾਰਤੀ ਏਅਰਲਾਈਨਜ਼ ਦੇ 6 ਪਾਇਲਟਾਂ ਦੀ ਮੌਤ ਹੋਣ ਕਾਰਨ ਪਾਇਲਟਾਂ ਦੀ ਸਿਹਤ ਅਤੇ ਥਕਾਵਟ ਨੂੰ ਲੈ ਕੇ

‘ਛੇ ਭਾਰਤੀ ਪਾਇਲਟਾਂ ਦੀ ਮੌਤ ਨੇ ਵਧਾਈ ਚਿੰਤਾ Read More »

ਡੀ ਆਈ ਜੀ ਭੁੱਲਲਰ

ਭੁੱਲਰ ਦੀ ਜ਼ਮਾਨਤ ’ਤੇ ਸੁਣਵਾਈ ਕੋਰਟ ਨੇ ਟਾਲੀ

  ਰਿਸ਼ਵਤਖੋਰੀ ਦੇ ਦੋਸ਼ਾਂ ਤਹਿਤ ਜੇਲ੍ਹ ’ਚ ਬੰਦ ਹਨ ਐਚ.ਐਸ. ਭੁੱਲਰ ਨਵੀਂ ਦਿੱਲੀ/ਬਿਊਰੋ ਨਿਊਜ਼ ਸੀਬੀਆਈ ਵਲੋਂ ਜਾਂਚ ਕੀਤੇ ਜਾ ਰਹੇ ਰਿਸ਼ਵਤਖੋਰੀ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਵਲੋਂ ਪਾਈ ਗਈ ਦੂਜੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਭੁੱਲਰ ਦੀ ਜ਼ਮਾਨਤ ਪਟੀਸ਼ਨ ਸੌ ਫੀਸਦੀ ਖਾਰਜ

ਭੁੱਲਰ ਦੀ ਜ਼ਮਾਨਤ ’ਤੇ ਸੁਣਵਾਈ ਕੋਰਟ ਨੇ ਟਾਲੀ Read More »

ਯੂ ਪੀ ਆਈ

ਦੋ ਹਜ਼ਾਰ ਤੋਂ ਘੱਟ ਪੇਮੇਂਟ ਤੇ’ ਕੋਈ ਚਾਰਜ ਨਹੀਂ

ਵੱਡੀਆਂ ਪੇਮੈਂਟਾਂ ’ਤੇ ਦੁਕਾਨਦਾਰਾਂ ਤੋਂ ਲਈ ਜਾ ਸਕਦੀ ਹੈ ਫੀਸ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਸਰਕਾਰ ਨੇ ਨਵੇਂ ਨਿਯਮਾਂ ਦਾ ਐਲਾਨ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਬੈਂਕ ਅਤੇ ਪੇਮੈਂਟ ਸਿਸਟਮ ਪ੍ਰੋਵਾਈਡਰ 2 ਹਜ਼ਾਰ ਰੁਪਏ ਤੱਕ ਦੇ ਯੂਪੀਆਈ ਲੈਣ-ਦੇਣ ’ਤੇ ਕੋਈ ਵੀ ਫੀਸ ਨਹੀਂ ਵਸੂਲ ਸਕਦੇ। ਵਿੱਤ ਮੰਤਰਾਲੇ ਨੇ ਪੇਮੈਂਟ ਐਂਡ ਸੈਟਲਮੈਂਟ ਸਿਸਟਮ ਐਕਟ, 2007 ਤਹਿਤ ਇਕ

ਦੋ ਹਜ਼ਾਰ ਤੋਂ ਘੱਟ ਪੇਮੇਂਟ ਤੇ’ ਕੋਈ ਚਾਰਜ ਨਹੀਂ Read More »

ਬੈਂਕ ਸਟ੍ਰਾਇਕ

ਭਾਰਤ ਭਰ ’ਚ ਬੈਂਕਾਂ ਦੀ ਹੜਤਾਲ

ਫਾਈਵ-ਡੇਅ ਵਰਕਿੰਗ ਦੀ ਮੰਗ ’ਤੇ ਅੜੇ ਬੈਂਕਾਂ ਦੇ ਕਰਮਚਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਯੂਨੀਅਨ ਬੈਂਕ ਸਣੇ ਭਾਰਤ ਭਰ ਦੀਆਂ ਸਰਕਾਰੀ ਅਤੇ ਕੁਝ ਨਿੱਜੀ ਬੈਂਕਾਂ ਦੇ ਕਰਮਚਾਰੀ ਅੱਜ ਸ਼ੁੱਕਰਵਾਰ ਨੂੰ ਹੜਤਾਲ ’ਤੇ ਰਹੇ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਨੇ 2 ਸਾਲ ਤੋਂ ਅਟਕੀ ਫਾਈਵ-ਡੇਅ ਵਰਕਿੰਗ ਦੀ ਮੰਗ ਨੂੰ ਲੈ ਕੇ

ਭਾਰਤ ਭਰ ’ਚ ਬੈਂਕਾਂ ਦੀ ਹੜਤਾਲ Read More »

ਸੁਖਬੀਰ ਸਿੰਘ ਬਾਦਲ

ਸੁਖਬੀਰ ਬਾਦਲ ‘ਐਸ.ਆਈ.ਟੀ’ ਅੱਗੇ ਨਹੀਂ ਹੋਏ ਪੇਸ਼

ਆਪ’ ਆਗੂਆਂ ਨੇ ਕਿਹਾ : ਭਾਜਪਾ ਅਤੇ ਅਕਾਲੀ ਦਲ ਦਾ ਹੋ ਰਿਹਾ ਹੈ ਸਮਝੌਤਾ ਚੰਡੀਗੜ੍ਹ/ਬਿਊਰੋ ਨਿਊਜ਼ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ਼ੁੱਕਰਵਾਰ ਨੂੰ ਐਸ.ਆਈ.ਟੀ.  ਅੱਗੇ ਪੇਸ਼ ਨਹੀਂ ਹੋਏ। ਸੁਖਬੀਰ ਬਾਦਲ ਨੂੰ ਅੱਜ ਸਵੇਰੇ 11 ਵਜੇ ਚੰਡੀਗੜ੍ਹ ਸਥਿਤ ਐਸ.ਆਈ.ਟੀ. ਦੇ ਮੁੱਖ ਦਫਤਰ ਵਿਚ ਬੁਲਾਇਆ ਗਿਆ

ਸੁਖਬੀਰ ਬਾਦਲ ‘ਐਸ.ਆਈ.ਟੀ’ ਅੱਗੇ ਨਹੀਂ ਹੋਏ ਪੇਸ਼ Read More »

ਕੋਲੇ ਦੀ ਖਦਾਨ

ਪੰਜਾਬ ਵਿਚ ਕੋਲੇ ਦੀ ਘਾਟ ਨਾਲ ਬਿਜਲੀ ਸੰਕਟ

ਦਿਨ-ਰਾਤ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ ਲੁਧਿਆਣਾ/ਨਿਊਜ਼  ਪੰਜਾਬ ਵਿਚ ਕੋਲੇ ਦੀ ਘਾਟ ਦੇ ਕਾਰਨ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਬਿਜਲੀ ਜਨਰੇਸ਼ਨ ਸਿੱਧੇ-ਸਿੱਧੇ ਥਰਮਲ ਪਲਾਂਟਾਂ ’ਤੇ ਨਿਰਭਰ ਹੈ ਅਤੇ ਕੋਈ ਵੀ ਥਰਮਲ ਪਲਾਂਟ ਪੂਰੀ ਸਮਰੱਥਾ ਦੇ ਹਿਸਾਬ ਨਾਲ ਬਿਜਲੀ ਉਤਪਾਦਨ ਨਹੀਂ ਕਰ ਰਿਹਾ ਹੈ। ਨਤੀਜਾ ਇਹ ਹੈ ਕਿ ਸੂਬੇ ਵਿਚ ਬਿਜਲੀ ਸੰਕਟ

ਪੰਜਾਬ ਵਿਚ ਕੋਲੇ ਦੀ ਘਾਟ ਨਾਲ ਬਿਜਲੀ ਸੰਕਟ Read More »

Scroll to Top