ਦਿੱਲੀ ’ਚ ਪਾਰਾ 44 ਡਿਗਰੀ ਦੇ ਪਾਰ ਜਾਣ ਦੇ ਆਸਾਰ, ‘ਆਰੇਂਜ ਅਲਰਟ’ ਜਾਰੀ
ਦੇਸ਼ ਦੀ ਰਾਜਧਾਨੀ ਦਿੱਲੀ ਇਸ ਵੇਲੇ ਭਿਆਨਕ ਗਰਮੀ ਅਤੇ ਲੂ (Heatwave) ਦੀ ਲਪੇਟ ਵਿੱਚ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਐਤਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ। ਵਧਦੀ ਗਰਮੀ ਦੇ ਮੱਦੇਨਜ਼ਰ ਵਿਭਾਗ ਨੇ ਸ਼ਾਮ ਤੱਕ ਕਈ ਇਲਾਕਿਆਂ ਵਿੱਚ ਲੂ ਚੱਲਣ ਦਾ ‘ਆਰੇਂਜ ਅਲਰਟ’ ਜਾਰੀ ਕਰ ਦਿੱਤਾ
ਦਿੱਲੀ ’ਚ ਪਾਰਾ 44 ਡਿਗਰੀ ਦੇ ਪਾਰ ਜਾਣ ਦੇ ਆਸਾਰ, ‘ਆਰੇਂਜ ਅਲਰਟ’ ਜਾਰੀ Read More »









