‘ਕਾਕਰੋਚ ਜਨਤਾ ਪਾਰਟੀ’ ਨੂੰ ਟੱਕਰ ਦੇਣ ਆਇਆ ‘ਨੈਸ਼ਨਲ ਪੈਰਾਸਾਈਟਸ ਫਰੰਟ’
ਇੰਟਰਨੈਟ ’ਤੇ ਛਿੜੀ ਅਨੋਖੀ ਸਿਆਸੀ ਜੰਗ ਚੰਡੀਗੜ੍ਹ/ਬਿਊਰੋ ਨਿਊਜ਼ਭਾਰਤ ਦੀ ਵਾਇਰਲ ਸਿਆਸੀ ਵਿਅੰਗ ਦੀ ਲਹਿਰ ਇਕ ਨਵੇਂ ਅਨੋਖੇ ਪੜਾਅ ਵਿਚ ਪ੍ਰਵੇਸ਼ ਕਰ ਚੁੱਕੀ ਹੈ। ਸੋਸ਼ਲ ਮੀਡੀਆ ਉਤੇ ‘ਕਾਕਰੋਚ ਜਨਤਾ ਪਾਰਟੀ’ ਦੇ ਜ਼ਬਰਦਸਤ ਉਭਾਰ ਤੋਂ ਬਾਅਦ ਆਨਲਾਈਨ ਇਕ ਨਵਾਂ ਵਿਰੋਧੀ ਸਾਹਮਣੇ ਆਇਆ ਹੈ। ‘ਨੈਸ਼ਨਲ ਪੈਰਾਸਾਈਟਸ ਫਰੰਟ’ ਜਿਸ ਨੇ ਮੀਮ-ਅਧਾਰਿਤ ਸਿਆਸੀ ਤਾਣੇ-ਬਾਣੇ ਨੂੰ ਉਸ ਪਾਸੇ ਧੱਕ ਦਿੱਤਾ, ਜਿਸ
‘ਕਾਕਰੋਚ ਜਨਤਾ ਪਾਰਟੀ’ ਨੂੰ ਟੱਕਰ ਦੇਣ ਆਇਆ ‘ਨੈਸ਼ਨਲ ਪੈਰਾਸਾਈਟਸ ਫਰੰਟ’ Read More »









