punjabilens.com

lalikhushal@gmail.com

ਅਕਾਲੀ- ਭਾਜਪਾ ਸੁਖਬੀਰ ਬਾਦਲ -ਨਰਿੰਦਰ ਮੋਦੀ

ਅਕਾਲੀ-ਭਾਜਪਾ ਗਠਜੋੜ ਬਾਰੇ ਫੈਸਲਾ ਸਮਾਂ ਆਉਣ ’ਤੇ

ਅਕਾਲੀ-ਭਾਜਪਾ ਗਠਜੋੜ ਬਾਰੇ ਫੈਸਲਾ ਸਮਾਂ ਆਉਣ ’ਤੇ-ਨਿਤਿਨ ਨਬੀਨ  ਦਿੱਲੀ / ਬਿਊਰੋ ਨਿਊਜ਼  BJP-Akali alliance: ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਹੋਰ ਅਕਾਲੀ ਧੜੇ ਨਾਲ ਗੱਠਜੋੜ ਦੇ ਸਬੰਧ ਵਿੱਚ ਫੈਸਲਾ ਸਮਾਂ ਆਉਣ ‘ਤੇ ਲਿਆ ਜਾਵੇਗਾ ਅਤੇ ਅੱਜ ਉਹ ਸਮਾਂ ਨਹੀਂ ਹੈ। ਆਪਣੀ ਹਾਲੀਆ ਪੰਜਾਬ ਫੇਰੀ ਦੌਰਾਨ ਜਲੰਧਰ ਵਿੱਚ ਇੱਕ […]

ਅਕਾਲੀ-ਭਾਜਪਾ ਗਠਜੋੜ ਬਾਰੇ ਫੈਸਲਾ ਸਮਾਂ ਆਉਣ ’ਤੇ Read More »

ਪੰਜਾਬ -ਵੋਟਰ ਲਿਸਟ - SIR

SIR-ਪੰਜਾਬ ‘ਚ ਵੋਟਰ ਲਿਸਟ: 30 ਲੱਖ ਵੋਟਰ ਗਾਇਬ

ਪੰਜਾਬ ਵਿੱਚ ਵੋਟਰ ਲਿਸਟ ਤਿਆਰ: 30 ਲੱਖ ਵੋਟਰ ਗਾਇਬ ਚੰਡੀਗੜ੍ਹ/ ਬਿਊਰੋ ਨਿਊਜ਼  ਪੰਜਾਬ ਵਿੱਚ ਵੋਟਰ ਸੂਚੀ ਨੂੰ ਅਪਡੇਟ ਕਰਨ ਲਈ 25 ਜੂਨ ਤੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤਹਿਤ 24,453 ਬੂਥ ਲੈਵਲ ਅਫ਼ਸਰ (BLO) ਘਰ-ਘਰ ਜਾ ਕੇ ਵੋਟਰਾਂ ਦੀ ਤਸਦੀਕ ਕਰਨਗੇ। ਜਿਨ੍ਹਾਂ ਲੋਕਾਂ ਦੀ ਮੈਪਿੰਗ ਨਹੀਂ ਹੋ ਸਕੀ, ਉਨ੍ਹਾਂ

SIR-ਪੰਜਾਬ ‘ਚ ਵੋਟਰ ਲਿਸਟ: 30 ਲੱਖ ਵੋਟਰ ਗਾਇਬ Read More »

ਭਗਵੰਤ ਸਿੰਘ ਮਾਨ

ਸਰਪੰਚਾਂ ਨੂੰ 10K ਮਹੀਨਵਾਰ ਮਾਣਭੱਤਾ ਮਿਲੇਗਾ

ਪੰਜਾਬ ਵਿੱਚ ਅਗਸਤ ਤੋਂ ਸਰਪੰਚਾਂ ਨੂੰ 10 ਹਜ਼ਾਰ ਮਹੀਨਾ ਮਾਣਭੱਤਾ ਮਿਲੇਗਾ  ਬਠਿੰਡਾ / ਬਿਉਰੋ ਨਿਊਜ਼  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜ ਦੇ ਸਰਪੰਚਾਂ ਲਈ ਵੱਡਾ ਐਲਾਨ ਕੀਤਾ ਹੈ। ਬਠਿੰਡਾ ਵਿੱਚ ਆਯੋਜਿਤ ਸਰਪੰਚ ਮਿਲਣੀ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਘੋਸ਼ਣਾ ਕੀਤੀ ਕਿ 15 ਅਗਸਤ ਤੋਂ ਪੰਜਾਬ ਦੇ ਸਾਰੇ ਸਰਪੰਚਾਂ ਨੂੰ 10 ਹਜ਼ਾਰ ਰੁਪਏ ਪ੍ਰਤੀ

ਸਰਪੰਚਾਂ ਨੂੰ 10K ਮਹੀਨਵਾਰ ਮਾਣਭੱਤਾ ਮਿਲੇਗਾ Read More »

ਫਰੈਂਸਿਰ ਰਿਪੋਰਟ ਛੇੜਛਾੜ ਮਾਮਾਲਾ

ਫੋਰੈਂਸਿਕ ਰਿਪੋਰਟ ਨਾਲ ਛੇੜਛਾੜ, FIR ਦਰਜ

ਸੀਐੱਮ ਵੀਡੀਓ ਮਾਮਲਾ : ਫੋਰੈਂਸਿਕ ਰਿਪੋਰਟ ਨਾਲ ਛੇੜਛਾੜ, 2 ਗ੍ਰਿਫ਼ਤਾਰ    ਚੰਡੀਗੜ੍ਹ / ਬਿਊਰੋ ਨਿਊਜ਼  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੀ ਕਥਿਤ ਇੱਕ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਹੁਣ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਸਬੰਧੀ ਫੋਰੈਂਸਿਕ ਸਬੂਤਾਂ ਵਿੱਚ ਹੇਰਾਫੇਰੀ ਸਬੰਧੀ ਜਾਂਚ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੁਬੰਧੀ ਗੁਰੂਗ੍ਰਾਮ ਦੇ

ਫੋਰੈਂਸਿਕ ਰਿਪੋਰਟ ਨਾਲ ਛੇੜਛਾੜ, FIR ਦਰਜ Read More »

ਨਾਦੇੜ ਸਾਹਿਿਬ ਗੁਰਦੁਆਰਾ

ਮਹਾਰਾਸ਼ਟਰ ਸਿੱਖ ਗੁਰਦੁਆਰਾ ਐਕਟ ਰੱਦ

ਮਹਾਰਾਸ਼ਟਰ ਸਰਕਾਰ ਵਲੋਂ 70 ਸਾਲ ਪੁਰਾਣਾ ਸਿੱਖ ਗੁਰਦੁਆਰਾ ਐਕਟ ਰੱਦ ਨਵਾਂ ਕਾਨੂੰਨ ਲਿਆਉਣ ਦੀ ਹੋ ਗਈ ਤਿਆਰੀਨਵੀਂ ਦਿੱਲੀ/ਬਿਊਰੋ ਨਿਊਜ਼ਮਹਾਰਾਸ਼ਟਰ ਸਰਕਾਰ ਨੇ ਸਾਲ 1956 ਤੋਂ ਬਣਿਆ ਹੋਇਆ ਸਿੱਖ ਗੁਰਦੁਆਰਾ ਐਕਟ ਰੱਦ ਕਰ ਦਿੱਤਾ ਹੈ। ਲੰਘੇ ਐਤਵਾਰ ਨੂੰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ‘ਦਾ ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ

ਮਹਾਰਾਸ਼ਟਰ ਸਿੱਖ ਗੁਰਦੁਆਰਾ ਐਕਟ ਰੱਦ Read More »

ਜੀਓ ਸੇਅਰ

10 ਰੁਪਏ ’ਤੇ ਖਰੀਦੇ ਸਨ ‘ਜੀਓ’ ਦੇ ਸ਼ੇਅਰ

10 ਰੁਪਏ ’ਤੇ ਖਰੀਦੇ ਸਨ ‘ਜੀਓ’ ਦੇ ਸ਼ੇਅਰ, 48 ਕਰੋੜ ਦਾ ਦਾਅ ਬਣਿਆ 5800 ਕਰੋੜ ਰੁਪਏ! ਨਵੀਂ ਦਿੱਲੀ/ਬਿਊਰੋ ਨਿਊਜ਼  ਮੁਕੇਸ਼ ਅੰਬਾਨੀ ਦੀ ਕੰਪਨੀ ਜੀਓ ਪਲੇਟਫਾਰਮਜ਼ ਦਾ ਆਈ.ਪੀ.ਓ. ਆਉਣ ਵਾਲਾ ਹੈ ਅਤੇ ਇਸ ਵਿੱਚ ਨਿਵੇਸ਼ ਕਰਨ ਵਾਲੇ ਕਈ ਨਿਵੇਸ਼ਕਾਂ ਦੀ ਚਾਂਦੀ ਹੋ ਰਹੀ ਹੈ। ਕੰਪਨੀ ਦੀ ਮੌਜੂਦਾ ਵੈਲਿਊਏਸ਼ਨ ਦੇ ਅਧਾਰ ’ਤੇ ਉਨ੍ਹਾਂ ਦੀ ਲਗਾਈ ਗਈ ਰਕਮ

10 ਰੁਪਏ ’ਤੇ ਖਰੀਦੇ ਸਨ ‘ਜੀਓ’ ਦੇ ਸ਼ੇਅਰ Read More »

ਕੇਵਲ ਸਿੰਘ ਢਿੱਲੋਂ , ਭਾਜਪਾ

ਅਜੈ ਬੰਗਾ ਦੀਆਂ ਚਿੰਤਾਵਾਂ ਗੰਭੀਰ ਧਿਆਨਯੋਗ

ਪੰਜਾਬ ਬਾਰੇ ਅਜੈ ਬੰਗਾ ਦੀਆਂ ਚਿੰਤਾਵਾਂ ਗੰਭੀਰ ਧਿਆਨ ਦੀ ਮੰਗ ਕਰਦੀਆਂ ਹਨ: ਕੇਵਲ ਸਿੰਘ ਢਿੱਲੋਂ ਪੰਜਾਬ ਦੀ ਪੇਂਡੂ ਅਰਥਵਿਵਸਥਾ ਬਾਰੇ ਅਜੈ ਬੰਗਾ ਦੀਆਂ ਟਿੱਪਣੀਆਂ ’ਤੇ ਕੇਵਲ ਸਿੰਘ ਢਿੱਲੋਂ ਦੀ ਪ੍ਰਤੀਕਿਰਿਆ   ਪੰਜਾਬ ਦੇ ਨੌਜਵਾਨਾਂ ਦੀ ਆਰਥਿਕ ਅਸੁਰੱਖਿਆ ਵੱਲ ਤੁਰੰਤ ਧਿਆਨ ਦੇਣ ਦੀ ਲੋੜ: ਢਿੱਲੋਂ ਚੰਡੀਗੜ੍ਹ / ਬਿਊਰੋ ਨਿਊਜ਼ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਕੇਵਲ

ਅਜੈ ਬੰਗਾ ਦੀਆਂ ਚਿੰਤਾਵਾਂ ਗੰਭੀਰ ਧਿਆਨਯੋਗ Read More »

ਟੈਲੀਗ੍ਰਾਮ ਐਪ

ਭਾਰਤ ਵਿਚ ਟੈਲੀਗ੍ਰਾਮ ਐਪ ਤੋਂ ਹਟੀ ਪਾਬੰਦੀ

  ਗੂਗਲ ਨੇ ਪਲੇਅ ਸਟੋਰ ’ਤੇ ਬਹਾਲ ਕੀਤਾ ਐਪ ਨਵੀਂ ਦਿੱਲੀ/ਬਿਊਰੋ ਨਿਊਜ਼ਭਾਰਤ ਸਰਕਾਰ ਵਲੋਂ ਲਗਾਈ ਗਈ ਅਸਥਾਈ ਪਾਬੰਦੀ ਦੀ ਮਿਆਦ ਲੰਘੇ ਕੱਲ੍ਹ 22 ਜੂਨ ਦੀ ਅੱਧੀ ਰਾਤ ਨੂੰ ਖਤਮ ਹੋਣ ਤੋਂ ਬਾਅਦ ਗੂਗਲ ਨੇ ਅੱਜ ਮੰਗਲਵਾਰ ਸਵੇਰੇ ਪ੍ਰਸਿੱਧ ਇੰਸਟੈਂਟ ਮੈਸੇਜਿੰਗ ਐਪ ਟੈਲੀਗ੍ਰਾਮ ਨੂੰ ਆਪਣੇ ਪਲੇਅ ਸਟੋਰ ’ਤੇ ਬਹਾਲ ਕਰ ਦਿੱਤਾ ਹੈ। ਇਸ ਕਾਰਵਾਈ ਤੋਂ ਬਾਅਦ

ਭਾਰਤ ਵਿਚ ਟੈਲੀਗ੍ਰਾਮ ਐਪ ਤੋਂ ਹਟੀ ਪਾਬੰਦੀ Read More »

ਹੋਰਮੂਜ਼ ਜਲ ਮਾਰਗ

ਇਰਾਨ: ਹੁਣ ਪਹਿਲਾਂ ਵਰਗਾ ਨਹੀਂ ਰਹੇਗਾ ਹੋਰਮੁਜ਼

ਇਰਾਨ ਨੇ ਕਿਹਾ : ਹੁਣ ਪਹਿਲਾਂ ਵਰਗਾ ਨਹੀਂ ਰਹੇਗਾ ਹੋਰਮੁਜ਼ ਇਸਦੀ ਦੇਖ-ਰੇਖ ਅਸੀਂ ਆਪਣੇ ਤਰੀਕੇ ਨਾਲ ਕਰਾਂਗੇ ਨਵੀਂ ਦਿੱਲੀ/ਬਿਊਰੋ ਨਿਊਜ਼ਇਰਾਨ ਦੀ ਸੰਸਦ ਦੇ ਸਪੀਕਰ ਅਤੇ ਅਮਰੀਕਾ-ਇਰਾਨ ਗੱਲਬਾਤ ਵਿਚ ਇਕ ਮੁੱਖ ਵਾਰਤਾਕਾਰ ਮੁਹੰਮਦ ਬਾਘੇਰ ਗਾਲੀਬਾਫ ਨੇ ਕਿਹਾ ਹੈ ਕਿ ਹੋਰਮੁਜ਼ ਸਟਰੇਟ ਹੁਣ ਯੁੱਧ ਤੋਂ ਪਹਿਲਾਂ ਵਰਗੀ ਸਥਿਤੀ ਵਿਚ ਨਹੀਂ ਪਰਤੇਗਾ। ਉਨ੍ਹਾਂ ਨੇ ਕਿਹਾ ਹੈ ਕਿ ਇਸ

ਇਰਾਨ: ਹੁਣ ਪਹਿਲਾਂ ਵਰਗਾ ਨਹੀਂ ਰਹੇਗਾ ਹੋਰਮੁਜ਼ Read More »

ਪੰਜਾਬ ਸਰਕਾਰ, ਦੀਪਕ ਬਾਲੀ

ਸ਼ਿਵ ਸਮਾਗਮਾਂ ਚ ਆਉਣਗੇ ਕੇਜਰੀਵਾਲ

ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ‘ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਪ੍ਰੋਗਰਾਮਾਂ ਵਿੱਚ ਸ਼ਰਧਾਲੂਆਂ ਨਾਲ ਹੋਣਗੇ ਸ਼ਾਮਲ   *ਭਗਵੰਤ ਮਾਨ ਸਰਕਾਰ ਹਰ ਧਰਮ ਨੂੰ ਬਰਾਬਰ ਸਤਿਕਾਰ ਨਾਲ ਉਤਸ਼ਾਹਿਤ ਕਰ ਰਹੀ ਹੈ, ਪੰਜਾਬ ਵਿੱਚ ਸਨਾਤਨ ਪਰੰਪਰਾਵਾਂ ਨੂੰ ਬੇਮਿਸਾਲ ਸਮਰਥਨ ਮਿਲ ਰਿਹਾ ਹੈ: ਦੀਪਕ ਬਾਲੀ* *ਪਹਿਲੀ ਵਾਰ ਪੰਜਾਬ ਸਰਕਾਰ ਨੇ ਹਿੰਦੂ ਨਵਾਂ ਸਾਲ ਮਨਾਇਆ ਅਤੇ ਸ਼ਰਧਾਲੂਆਂ

ਸ਼ਿਵ ਸਮਾਗਮਾਂ ਚ ਆਉਣਗੇ ਕੇਜਰੀਵਾਲ Read More »