ਟੀਐੱਮਸੀ ਦੋਫ਼ਾੜ, 20 MP ਛੱਡਣਗੇ ਮਮਤਾ ਦਾ ਸਾਥ
ਲੋਕ ਸਭਾ ਦੇ 20 ਸੰਸਦ ਮੈਂਬਰ ਛੱਡਣਗੇ ਟੀ.ਐਮ.ਸੀ., ਐਨ.ਡੀ.ਏ. ਵਿਚ ਸ਼ਾਮਲ ਹੋਣਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤਿ੍ਰਣਮੂਲ ਕਾਂਗਰਸ (ਟੀਐਮਸੀ) ਨੂੰ ਇਕ ਵੱਡਾ ਝਟਕਾ ਲੱਗਾ ਹੈ। ਦਰਅਸਲ ਲੋਕ ਸਭਾ ਵਿਚ ਪਾਰਟੀ ਦੇ 20 ਮੈਂਬਰਾਂ ਨੇ ਟੀਐਮਸੀ ਛੱਡਣ ਅਤੇ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਸੰਸਦੀ ਦਲ ਵਿਚ ਰਸਮੀ ਤੌਰ ’ਤੇ ਸ਼ਾਮਲ ਹੋਣ ਲਈ […]
ਟੀਐੱਮਸੀ ਦੋਫ਼ਾੜ, 20 MP ਛੱਡਣਗੇ ਮਮਤਾ ਦਾ ਸਾਥ Read More »









