ਅਮਰੀਕੀ ਨੁੰਮਾਇਦਾ ਤਲਬ, ਇਰਾਨ ਜ਼ਿੰਮੇਵਾਰ – ਟਰੰਪ
ਤਿੰਨ ਭਾਰਤੀ ਮਲਾਹ ਦੀ ਮੌਤ ਲੈਣ ਵਾਲੇ ਹਮਲੇ ਪਿੱਛੇ ਇਰਾਨ – ਟਰੰਪ ਨਵੀਂ ਦਿੱਲੀ /ਬਿਊਰੋ ਨਿਊਜ਼ ਭਾਰਤ ਨੇ ਸ਼ੁੱਕਰਵਾਰ ਨੂੰ ਅਮਰੀਕੀ ਚਾਰਜ ਡੀ ਅਫੇਅਰਜ਼ ਜੇਸਨ ਮੀਕਸ ਨੂੰ ਤਲਬ ਕੀਤਾ ਅਤੇ ਓਮਾਨ ਦੀ ਖਾੜੀ ਵਿੱਚ ਭਾਰਤੀ ਮਲਾਹਾਂ ਨੂੰ ਲਿਜਾਣ ਵਾਲੇ ਵਪਾਰਕ ਜਹਾਜ਼ਾਂ ‘ਤੇ ਅਮਰੀਕੀ ਜਲ ਸੈਨਾ ਦੇ ਲਗਾਤਾਰ ਹਮਲਿਆਂ ‘ਤੇ ਸਖ਼ਤ ਵਿਰੋਧ ਪ੍ਰਗਟਾਇਆ, ਇਹ ਉਹ ਘਟਨਾਵਾਂ […]
ਅਮਰੀਕੀ ਨੁੰਮਾਇਦਾ ਤਲਬ, ਇਰਾਨ ਜ਼ਿੰਮੇਵਾਰ – ਟਰੰਪ Read More »









