ਪੰਜਾਬ ‘ਚ ਭਾਜਪਾ ਕਾਇਮ ਕਰੇਗੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ
ਚੰਡੀਗੜ੍ਹ/ ਬਿਊਰੋ ਨਿਊਜ਼ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਨਵੇਂ ਆਇਕਨ ਵਜੋਂ ਅਪਣਾਉਂਦਿਆਂ, ਸੂਬੇ ਵਿੱਚ ਖਾਲਸਾ ਤੇ ਖਾਲਸ ਰਾਜ ਸਥਾਪਿਤ ਕਰਨ ਦਾ ਨਾਅਰਾ ਦਿੱਤਾ ਹੈ। ਚੰਡੀਗੜ੍ਹ ਤੋਂ ਇਹ ਇਤਿਹਾਸਕ ਐਲਾਨ ਕਰਦਿਆਂ ਕਿਹਾ ਗਿਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸੱਤਾ ਦੀਆਂ ਜੜ੍ਹਾਂ ਪੁੱਟ ਕੇ ਮਹਾਰਾਜਾ ਰਣਜੀਤ […]
ਪੰਜਾਬ ‘ਚ ਭਾਜਪਾ ਕਾਇਮ ਕਰੇਗੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ Read More »









