punjabilens.com

lalikhushal@gmail.com

ਪੰਜਾਬ ਭਾਜਪਾ

ਮਹਾਰਾਜਾ ਰਣਜੀਤ ਸਿੰਘ ਦੀ ਸੋਚ ਨਾਲ ਭਾਜਪਾ ਸ਼ੁਰੂ ਕਰੇਗੀ ‘ਮਿਸ਼ਨ ਪੰਜਾਬ 2027’

ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਨਿਤਿਨ ਨਵੀਨ ਨਾਲ ਕੀਤੀ ਮੁਲਾਕਾਤ  ਚੰਡੀਗੜ੍ਹ / ਬਿਊਰੋ ਨਿਊਜ਼  ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਖੇ ਪਾਰਟੀ ਦੇ ਰਾਸ਼ਟਰੀ ਮੁੱਖ ਦਫ਼ਤਰ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਸ਼੍ਰੀ ਨਿਤਿਨ ਨਵੀਨ ਨਾਲ ਮੁਲਾਕਾਤ ਕੀਤੀ। ਇਸ ਮੌਕੇ ਭਾਜਪਾ ਦੇ ਕੌਮੀ […]

ਮਹਾਰਾਜਾ ਰਣਜੀਤ ਸਿੰਘ ਦੀ ਸੋਚ ਨਾਲ ਭਾਜਪਾ ਸ਼ੁਰੂ ਕਰੇਗੀ ‘ਮਿਸ਼ਨ ਪੰਜਾਬ 2027’ Read More »

ਹਰਵੰਤ ਸਿੰਘ , ਜਾਗੋ ਪਾਰਟੀ

9 ਜਥੇਬੰਦੀਆਂ ਨੇ ਬਣਾਇਆ ਪੰਜਾਬ ਜਗਾਓ ਮੋਰਚਾ, 2027 ਚੋਣਾਂ ਲੜਨ ਦਾ ਐਲਾਨ

ਪੰਜਾਬ ਜਗਾਓ ਮੋਰਚੇ ਦੇ ਗਠਨ ਦਾ ਕੀਤਾ ਗਿਆ ਐਲਾਨ  ਲੁਧਿਆਣਾ/ ਬਿਊਰੋ ਪੰਜਾਬ  ਜਾਗੋ ਪੰਜਾਬ ਪਾਰਟੀ ਦੇ ਪ੍ਰਧਾਨ ਬ੍ਰਿਗੇਡੀਅਰ ਹਰਵੰਤ ਸਿੰਘ (ਸੇਵਾਮੁਕਤ) ਨੇ ਪੰਜਾਬ ਜਗਾਓ ਮੋਰਚਾ ਦੇ ਗਠਨ ਦਾ ਐਲਾਨ ਕੀਤਾ ਹੈ, ਜੋ ਕਿ ਨੌਂ ਖੇਤਰੀ ਰਾਜਨੀਤਿਕ ਅਤੇ ਸਿਵਲ ਸਮਾਜ ਸਮੂਹਾਂ ਦਾ ਇੱਕ ਸਾਂਝਾ ਪਲੇਟਫਾਰਮ ਹੈ। 2027 ਚੋਣਾਂ ਲੜਨ ਦਾ ਐਲਾਨ ਮੋਰਚਾ 2027 ਦੀਆਂ ਪੰਜਾਬ ਵਿਧਾਨ

9 ਜਥੇਬੰਦੀਆਂ ਨੇ ਬਣਾਇਆ ਪੰਜਾਬ ਜਗਾਓ ਮੋਰਚਾ, 2027 ਚੋਣਾਂ ਲੜਨ ਦਾ ਐਲਾਨ Read More »

ਦਿੱਲੀ ਹੋਟਲ ਅਗਜ਼ਨੀ ਕਾਂਡ

ਬਿਮਾਰ ਪਿਤਾ ਦੀ ਸੇਵਾ ਕਰਨ ਆਇਆ ਪੂਰਾ ਪਰਿਵਾਰ ਹੋਟਲ ਦੀ ਅੱਗ ’ਚ ਸੜਿਆ

ਲੰਘੇ ਕੱਲ੍ਹ ਬੁੱਧਵਾਰ ਨੂੰ ਦਿੱਲੀ ’ਚ ਇਕ ਹੋਟਲ ਨੂੰ ਲੱਗ ਗਈ ਸੀ ਭਿਆਨਕ ਅੱਗ ਨਵੀਂ ਦਿੱਲੀ/ਬਿਊਰੋ ਨਿਊਜ਼ਦਿੱਲੀ ਦੇ ਮਾਲਵੀਆ ਨਗਰ ਵਿਚ ਲੰਘੇ ਕੱਲ੍ਹ ਬੁੱਧਵਾਰ ਸਵੇਰੇ ਲੇਮਨ ਗਰੀਨ ਰੈਸਟੋਰੈਂਟ ਵਿਚ ਅੱਗ ਲੱਗਣ ਕਾਰਨ 21 ਵਿਅਕਤੀਆਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿਚ 11 ਵਿਦੇਸ਼ੀ ਵਿਅਕਤੀ ਵੀ ਸ਼ਾਮਲ ਹਨ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ

ਬਿਮਾਰ ਪਿਤਾ ਦੀ ਸੇਵਾ ਕਰਨ ਆਇਆ ਪੂਰਾ ਪਰਿਵਾਰ ਹੋਟਲ ਦੀ ਅੱਗ ’ਚ ਸੜਿਆ Read More »

ਡੌਨਲਡ ਟਰੰਪ

ਅਮਰੀਕੀ ਸੰਸਦ ਨੇ ਇਰਾਨ ਨਾਲ ਜੰਗ ਰੋਕਣ ਦਾ ਮਤਾ ਕੀਤਾ ਪਾਸ

ਡੌਨਲਡ ਟਰੰਪ ਨੂੰ ਝਟਕਾ, ਅਮਰੀਕੀ ਕਾਂਗਰਸ ਵਲੋਂ ਇਰਾਨ ਜੰਗ ਰੋਕਣ ਲਈ ਮਤਾ ਪਾਸ  ਵਾਸ਼ਿੰਗਟਨ/ਬਿਊਰੋ ਨਿਊਜ਼ਅਮਰੀਕਾ ਦੇ ਪ੍ਰਤੀਨਿਧੀ ਸਦਨ ਨੇ ਇਕ ਅਹਿਮ ਮਤਾ ਪਾਸ ਕਰਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਰਾਨ ਵਿਰੁੱਧ ਜੰਗ ਜਾਰੀ ਰੱਖਣ ਤੋਂ ਰੋਕ ਦਿੱਤਾ ਹੈ। ਇਸੇ ਦੌਰਾਨ 215 ਵੋਟਾਂ ਨਾਲ ਪਾਸ ਹੋਏ ਇਸ ਮਤੇ ਵਿਚ ਟਰੰਪ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ

ਅਮਰੀਕੀ ਸੰਸਦ ਨੇ ਇਰਾਨ ਨਾਲ ਜੰਗ ਰੋਕਣ ਦਾ ਮਤਾ ਕੀਤਾ ਪਾਸ Read More »

ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ’ਚ ਹੋ ਸਕਦੀ ਹੈ ਵਾਪਸੀ

ਭੁਪਿੰਦਰ ਸਿੰਘ ਹੁੱਡਾ ਨੇ ਕਿਹਾ : ਕੈਪਟਨ ਅਮਰਿੰਦਰ ਸਾਡੇ ਸੰਪਰਕ ’ਚ ਚੰਡੀਗੜ੍ਹ/ਬਿਊਰੋ ਨਿਊਜ਼ਪੰਜਾਬ ਵਿਚ ਅਗਲੇ ਸਾਲ ਯਾਨੀ 2027 ਦੇ ਸ਼ੁਰੂਆਤੀ ਮਹੀਨਿਆਂ ਵਿਚ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ। ਇਨ੍ਹਾਂ ਚੋਣਾਂ ਨੂੰ ਦੇਖਦਿਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ ਤਿਆਰੀਆਂ ਆਰੰਭ ਦਿੱਤੀਆਂ ਹਨ ਅਤੇ ਦਲਬਦਲੀ ਦਾ ਕੰਮ ਵੀ ਪੂਰੇ ਜ਼ੋਰਾਂ ’ਤੇ ਹੈ। ਇਸਦੇ ਚੱਲਦਿਆਂ ਪੰਜਾਬ ਦੇ ਸਾਬਕਾ ਮੁੱਖ

ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ’ਚ ਹੋ ਸਕਦੀ ਹੈ ਵਾਪਸੀ Read More »

ਚਰਨਜੀਤ ਸਿੰਘ ਚੰਨੀ

ਪੰਜਾਬ ਸਰਕਾਰ ਦੀ ਕਿਸਾਨ ਮਸਲਿਆਂ ਉੱਤੇ ਜਵਾਬ ਤਲਬੀ

ਕਿਸਾਨਾਂ ਨੂੰ ਮੁਆਵਜ਼ਾ ਨਾ ਦੇਣ ਅਤੇ ਫਸਲੀ ਬੀਮਾ ਸਕੀਮ ਲਾਗੂ ਨਾਲ ਕਰਨ ਉੱਤੇ ਸਵਾਲ    ਜਲੰਧਰ/ ਬਿਊਰੋ ਨਿਊਜ਼  ਖੇਤੀਬਾੜੀ, ਪਸ਼ੂ ਪਾਲਣ, ਫੂਡ ਪ੍ਰੋਸੈਸਿੰਗ, ਡੇਅਰੀ ਅਤੇ ਮੱਛੀ ਪਾਲਣ ਮਾਮਲਿਆਂ ਬਾਰੇ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਮੁੱਖ ਮੰਤਰੀ, ਪੰਜਾਬ ਚਰਨਜੀਤ ਸਿੰਘ ਚੰਨੀ ਨੇ ਅੱਜ ਪੰਜਾਬ ਦੀ ‘ਆਪ’ ਸਰਕਾਰ ਨੂੰ ਕਿਸਾਨੀ ਮੁੱਦਿਆਂ ‘ਤੇ ਘੇਰਿਆ। ਪਿਛਲੇ

ਪੰਜਾਬ ਸਰਕਾਰ ਦੀ ਕਿਸਾਨ ਮਸਲਿਆਂ ਉੱਤੇ ਜਵਾਬ ਤਲਬੀ Read More »

ਸੁਬੇਗ ਸਿੰਘ

ਜਨਰਲ ਸੁਬੇਗ ਸਿੰਘ: ਭਾਰਤ ਲ਼ਈ ਵੀ ਲੜਿਆ ਤੇ ਭਾਰਤ ਖਿਲਾਫ਼ ਵੀ

ਦੂਜੀ ਵਿਸ਼ਵ ਜੰਗ ਤੋਂ ਲੈ ਕੇ ਅਜ਼ਾਦ ਭਾਰਤ ਦੀ ਹਰ ਫੌਜੀ ਮੁਹਿੰਮ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਸੀ। ਪਰ ਭਾਰਤੀ ਫੌਜ ਵਿੱਚ ਉਨ੍ਹਾਂ ਨੂੰ ਜਿਸ ਤਰ੍ਹਾਂ ਬੇਇੱਜ਼ਤ ਕਰ ਕੇ ਰਵਾਨਾ ਕੀਤਾ ਗਿਆ, ਉਸ ਨੇ ਇਸ ਫੌਜੀ ਜਰਨੈਲ ਦੇ ਮਨ ਵਿੱਚ ਗੁੱਸਾ ਅਤੇ ਰੋਹ ਭਰ ਦਿੱਤਾ ਸੀ। ਮੈਂ ਗੱਲ ਕਰ ਰਿਹਾ ਹਾਂ ਮੇਜਰ ਜਨਰਲ ਸੁਬੇਗ ਸਿੰਘ

ਜਨਰਲ ਸੁਬੇਗ ਸਿੰਘ: ਭਾਰਤ ਲ਼ਈ ਵੀ ਲੜਿਆ ਤੇ ਭਾਰਤ ਖਿਲਾਫ਼ ਵੀ Read More »

School Punjab

ਪੰਜਾਬ ਦੇ ਸਕੂਲ ਹੁਣ 5 ਫੀਸਦੀ ਤੋਂ ਵੱਧ ਨਹੀਂ ਵਧਾ ਸਕਣਗੇ ਫੀਸਾਂ

ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ’ਚ ਪ੍ਰੈਸ ਕਾਨਫਰੰਸ ਕਰਕੇ ਕੀਤਾ ਐਲਾਨ ਚੰਡੀਗੜ੍ਹ/ਬਿਊਰੋ ਨਿਊਜ਼  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮਿ੍ਰਤਸਰ ਦੀ ਇਕ ਵਿਦਿਆਰਥਣ ਵਲੋਂ ਖੁਦਕੁਸ਼ੀ ਕੀਤੇ ਜਾਣ ਦੀ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਇਸਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਦਾ ਕੋਈ ਵੀ ਸਕੂਲ ਇਕ ਸਾਲ ’ਚ 5

ਪੰਜਾਬ ਦੇ ਸਕੂਲ ਹੁਣ 5 ਫੀਸਦੀ ਤੋਂ ਵੱਧ ਨਹੀਂ ਵਧਾ ਸਕਣਗੇ ਫੀਸਾਂ Read More »

ਇਰਾਨ ਹਮਲਾ

ਇਰਾਨ ਦਾ ਕੁਵੈਤ ਅਤੇ ਬਹਿਰੀਨ ’ਚ ਅਮਰੀਕੀ ਟਿਕਾਣਿਆਂ ’ਤੇ ਮਿਜ਼ਾਈਲ ਹਮਲਾ

ਅਮਰੀਕਾ ਵਲੋਂ ਵੀ ਇਰਾਨੀ ਫੌਜੀ ਟਿਕਾਣੇ ਤਬਾਹ ਕਰਨ ਦਾ ਦਾਅਵਾ ਨਵੀਂ ਦਿੱਲੀ/ਬਿਊਰੋ ਨਿਊਜ਼ਪੱਛਮੀ ਏਸ਼ੀਆ ਵਿਚ ਚੱਲ ਰਹੀ ਜੰਗ ਨੇ ਉਸ ਵੇਲੇ ਭਿਆਨਕ ਰੂਪ ਧਾਰਨ ਕਰ ਲਿਆ, ਜਦੋਂ ਇਰਾਨ ਵਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਦੇ ਜਵਾਬ ਵਿਚ ਅਮਰੀਕੀ ਫੌਜ ਨੇ ਇਰਾਨੀ ਟਿਕਾਣਿਆਂ ’ਤੇ ਜ਼ੋਰਦਾਰ ਬੰਬਾਰੀ ਕੀਤੀ। ਅਮਰੀਕੀ ਕੇਂਦਰੀ ਕਮਾਂਡ ਮੁਤਾਬਕ, ਇਰਾਨ ਨੇ ਕੁਵੈਤ ਅਤੇ ਬਹਿਰੀਨ ਨੂੰ ਨਿਸ਼ਾਨਾ

ਇਰਾਨ ਦਾ ਕੁਵੈਤ ਅਤੇ ਬਹਿਰੀਨ ’ਚ ਅਮਰੀਕੀ ਟਿਕਾਣਿਆਂ ’ਤੇ ਮਿਜ਼ਾਈਲ ਹਮਲਾ Read More »

ਦਿੱਲੀ ਦੇ ਰੈਸਟੋਰੈਂਟ ‘ਚ ਅੱਗ ਲੱਗਣ ਨਾਲ 10 ਵਿਦੇਸ਼ੀਆਂ ਸਣੇ 21 ਮੌਤਾਂ

ਜਾਨ ਬਚਾਉਣ ਲਈ ਕਈ ਵਿਅਕਤੀਆਂ ਨੇ ਬਿਲਡਿੰਗ ਤੋਂ ਮਾਰ ਦਿੱਤੀਆਂ ਛਾਲਾਂ ਨਵੀਂ ਦਿੱਲੀ/ਬਿਊਰੋ ਨਿਊਜ਼ਦਿੱਲੀ ਦੇ ਮਾਲਵੀਆ ਨਗਰ ਵਿਚ ਅੱਜ ਬੁੱਧਵਾਰ ਸਵੇਰੇ ਲੇਮਨ ਗਰੀਨ ਰੈਸਟੋਰੈਂਟ ਵਿਚ ਅੱਗ ਲੱਗਣ ਕਾਰਨ 21 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ 10 ਵਿਦੇਸ਼ੀ ਵਿਅਕਤੀ ਵੀ ਸ਼ਾਮਲ ਹਨ ਅਤੇ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ

ਦਿੱਲੀ ਦੇ ਰੈਸਟੋਰੈਂਟ ‘ਚ ਅੱਗ ਲੱਗਣ ਨਾਲ 10 ਵਿਦੇਸ਼ੀਆਂ ਸਣੇ 21 ਮੌਤਾਂ Read More »