Punjabi Lens

lalikhushal@gmail.com

ਜਹਾਜ ਏਅਰ ਇੰਡੀਆ ਕਰੈਸ਼

Air India crash: ਪਾਇਲਟ ਨਹੀਂ, ਬਿਜਲੀ ਦੀ ਖਰਾਬੀ ਸੀ ਜ਼ਿੰਮੇਵਾਰ: FIP ਦਾ ਦਾਅਵਾ

ਦਿੱਲੀ/ ਪੰਜਾਬੀ ਲੈਂਜ਼ ਬਿਊਰੋ  ਫੈਡਰੇਸ਼ਨ ਆਫ਼ ਇੰਡੀਅਨ ਪਾਇਲਟਸ (FIP) ਨੇ ਦਾਅਵਾ ਕੀਤਾ ਹੈ ਕਿ ਜੂਨ 2025 ਵਿੱਚ ਹੋਏ ਏਅਰ ਇੰਡੀਆ ਹਾਦਸੇ ਵਿੱਚ ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਲਿਥੀਅਮ-ਆਇਨ ਬੈਟਰੀ ਦੀ ਖਰਾਬੀ, ਅਸਧਾਰਨ ਵੋਲਟੇਜ ਅਤੇ ਬੋਇੰਗ 787 ਡ੍ਰੀਮਲਾਈਨਰ ਦੇ ਇਲੈਕਟ੍ਰੀਕਲ ਡਿਜ਼ਾਈਨ ਕਾਰਨ ਪਾਇਲਟਾਂ ਦੀ ਕਿਸੇ ਵੀ ਦਖਲਅੰਦਾਜ਼ੀ ਤੋਂ ਬਿਨਾਂ ਦੋਵੇਂ ਇੰਜਣਾਂ ਦੀ ਫਿਊਲ ਸਪਲਾਈ ਆਪਣੇ

Air India crash: ਪਾਇਲਟ ਨਹੀਂ, ਬਿਜਲੀ ਦੀ ਖਰਾਬੀ ਸੀ ਜ਼ਿੰਮੇਵਾਰ: FIP ਦਾ ਦਾਅਵਾ Read More »

ਪੰਜਾਬ ਭਾਜਪਾ

2027 ਵਿਚ ਪੱਛਮੀ ਬੰਗਾਲ ਵਰਗੇ ਨਤੀਜੇ ਆਉਣਗੇ ਪੰਜਾਬ ਵਿਚ-ਸੁਨੀਲ ਜਾਖੜ

ਚੰਡੀਗੜ੍ਹ/ ਪੰਜਾਬ ਲੈਂਜ਼ ਬਿਊਰੋ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੱਛਮੀ ਬੰਗਾਲ ਵਿਚ ਪ੍ਰਚੰਡ ਬਹੁਮਤ ਨਾਲ ਪਹਿਲੀ ਵਾਰ ਅਤੇ ਅਸਮ ਤੇ ਪੁੱਡੁਚੇਰੀ ਵਿਚ ਮੁੜ ਭਾਜਪਾ ਦੀ ਸਰਕਾਰ ਬਣਨ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ਅਤੇ ਕੌਮੀ ਪ੍ਰਧਾਨ ਨਿਤਿਨ ਨਬੀਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਨੂੰ ਦਿੰਦਿਆਂ ਆਖਿਆ

2027 ਵਿਚ ਪੱਛਮੀ ਬੰਗਾਲ ਵਰਗੇ ਨਤੀਜੇ ਆਉਣਗੇ ਪੰਜਾਬ ਵਿਚ-ਸੁਨੀਲ ਜਾਖੜ Read More »

A monochrome image of a commercial airplane flying high in the clear sky.

ਸੁਰੱਖਿਆ ਵਿੱਚ ਲਾਪਰਵਾਹੀ ਹੋਈ ਤਾਂ ਭਾਰਤ ਵਿੱਚ ਨਹੀਂ ਉੱਡ ਸਕਣਗੇ ਵਿਦੇਸ਼ੀ ਜਹਾਜ਼

ਨਵੀਂ ਦਿੱਲੀ/ਬਿਊਰੋ ਨਿਊਜ਼  ਡਾਇਰੈਕਟਰ ਜਨਰਲ ਔਫ ਸਿਵਲ ਐਵੀਏਸ਼ਨ ਨੇ ਭਾਰਤ ਵਿੱਚ ਉਡਾਣ ਭਰਨ ਵਾਲੀਆਂ ਵਿਦੇਸ਼ੀ ਏਅਰਲਾਈਨਾਂ ਲਈ ਹੁਣ ਨਿਯਮ ਪਹਿਲਾਂ ਨਾਲੋਂ ਹੋਰ ਵੀ ਸਖ਼ਤ ਕਰ ਦਿੱਤੇ ਹਨ। ਇਸਦੇ ਚੱਲਦਿਆਂ ਡੀਜੀਸੀਏ  ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਦਾ ਮਕਸਦ ਯਾਤਰੀਆਂ ਦੀ ਸੁਰੱਖਿਆ ਅਤੇ ਸੁਵਿਧਾਵਾਂ ਨੂੰ ਬਿਹਤਰ ਬਣਾਉਣਾ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਜੇਕਰ ਕੋਈ ਵਿਦੇਸ਼ੀ

ਸੁਰੱਖਿਆ ਵਿੱਚ ਲਾਪਰਵਾਹੀ ਹੋਈ ਤਾਂ ਭਾਰਤ ਵਿੱਚ ਨਹੀਂ ਉੱਡ ਸਕਣਗੇ ਵਿਦੇਸ਼ੀ ਜਹਾਜ਼ Read More »

Large educational building with clear blue sky and landscaped grounds.

ਵੇਦਾਂਤਾ ਦੇ ਸ਼ੇਅਰ 63% ਤੋਂ ਵੱਧ ਕਿਉਂ ਡਿੱਗੇ? ਨਿਵੇਸ਼ਕ ਹੁਣ ਕੀ ਕਰਨ?

ਨਵੀਂ ਦਿੱਲੀ/ਬਿਊਰੋ ਨਿਊਜ਼ਜੇ ਤੁਸੀਂ ਸ਼ੇਅਰ ਬਾਜ਼ਾਰ ਨੂੰ ਫਾਲੋ ਕਰਦੇ ਹੋ ਤਾਂ ਅੱਜ ਵੇਦਾਂਤਾ ਲਿਮਟਿਡ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਕੰਪਨੀ ਦੇ ਸ਼ੇਅਰਾਂ ਵਿੱਚ ਅਚਾਨਕ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜਿਸ ਨੇ ਨਿਵੇਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ। ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਗਿਰਾਵਟ ਕਿਸੇ ਮਾੜੀ ਖ਼ਬਰ

ਵੇਦਾਂਤਾ ਦੇ ਸ਼ੇਅਰ 63% ਤੋਂ ਵੱਧ ਕਿਉਂ ਡਿੱਗੇ? ਨਿਵੇਸ਼ਕ ਹੁਣ ਕੀ ਕਰਨ? Read More »

A lab technician operates a clinical analyzer in a modern laboratory setting.

ਇਨਫੋਸਿਸ ਸੀਈਓ ਨੇ ਦਿੱਤਾ ਭਰੋਸਾ -AI ਦੇ ਦੌਰ ਵਿੱਚ ਨਹੀਂ ਹੋਣਗੀਆਂ ਛਾਂਟੀਆਂ

ਨਵੀਂ ਦਿੱਲੀ/ਬਿਊਰੋ ਨਿਊਜ਼ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਵਧਦੇ ਪ੍ਰਭਾਵ ਕਾਰਨ ਨੌਕਰੀਆਂ ’ਤੇ ਮੰਡਰਾਉਂਦੇ ਖਤਰੇ ਦੇ ਵਿਚਕਾਰ ਦੇਸ਼ ਦੀ ਪ੍ਰਸਿੱਧ ਟੈਕ ਕੰਪਨੀ ਇਨਫੋਸਿਸ ਦੇ ਸੀਈਓ ਸਾਲਿਲ ਪਾਰੇਖ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਮੌਜੂਦਾ ਸਮੇਂ ਵਿੱਚ ਜਿੱਥੇ ਕਈ ਕੰਪਨੀਆਂ ਆਪਣੇ ਕਰਮਚਾਰੀਆਂ ਵਿੱਚ ਕਟੌਤੀ ਕਰ ਰਹੀਆਂ ਹਨ ਅਤੇ ਛਾਂਟੀਆਂ ਦਾ ਸਿਲਸਿਲਾ ਜਾਰੀ ਹੈ, ਉੱਥੇ ਇਨਫੋਸਿਸ ਨੇ ਆਪਣੇ ਕਰਮਚਾਰੀਆਂ

ਇਨਫੋਸਿਸ ਸੀਈਓ ਨੇ ਦਿੱਤਾ ਭਰੋਸਾ -AI ਦੇ ਦੌਰ ਵਿੱਚ ਨਹੀਂ ਹੋਣਗੀਆਂ ਛਾਂਟੀਆਂ Read More »

gst, money, cash, rupees, india, tax, shopping, finance, currency, economy, brown money, brown shopping, brown finance, brown shop, brown economy, gst, gst, gst, rupees, rupees, rupees, rupees, rupees, tax

ਜੀਐਸਟੀ ਆਮਦਨੀ ਵਿੱਚ ਵਾਧਾ – ਅਪ੍ਰੈਲ ਵਿੱਚ 2.42 ਲੱਖ ਕਰੋੜ ਤੋਂ ਵੱਧ ਕੁਲੈਕਸ਼ਨ

ਨਵੀਂ ਦਿੱਲੀ/ਬਿਊਰੋ ਨਿਊਜ਼ਭਾਰਤ ਵਿੱਚ ਆਰਥਿਕ ਗਤੀਵਿਧੀਆਂ ਲਗਾਤਾਰ ਮਜ਼ਬੂਤ ਹੋ ਰਹੀਆਂ ਹਨ, ਜਿਸਦਾ ਸਿੱਧਾ ਅਸਰ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਦੇ ਕੁਲੈਕਸ਼ਨ ’ਤੇ ਵੀ ਨਜ਼ਰ ਆ ਰਿਹਾ ਹੈ। ਅਪ੍ਰੈਲ 2026 ਵਿੱਚ ਕੁੱਲ ਗ੍ਰੋਸ ਜੀਐਸਟੀ ਕੁਲੈਕਸ਼ਨ 2,42,702 ਕਰੋੜ ਰੁਪਏ ਦਰਜ ਕੀਤੀ ਗਈ, ਜੋ ਅਪ੍ਰੈਲ 2025 ਦੇ 2,23,265 ਕਰੋੜ ਨਾਲੋਂ ਕਰੀਬ 8.7% ਵੱਧ ਹੈ। ਜੇ ਇਸ ਅੰਕੜੇ ਨੂੰ

ਜੀਐਸਟੀ ਆਮਦਨੀ ਵਿੱਚ ਵਾਧਾ – ਅਪ੍ਰੈਲ ਵਿੱਚ 2.42 ਲੱਖ ਕਰੋੜ ਤੋਂ ਵੱਧ ਕੁਲੈਕਸ਼ਨ Read More »

ਭਗਵੰਤ ਸਿੰਘ ਮਾਨ, ਮੁੱਖ ਮੰਤਰੀ

ਵਿਰੋਧੀਆਂ ਦੀ ਨੀਅਤ ਸਾਫ ਹੁੰਦੀ ਤਾਂ ਬੇਅਦਬੀ ਦਾ ਸਖ਼ਤ ਕਾਨੂੰਨ ਪਹਿਲਾਂ ਹੀ ਬਣ ਗਿਆ ਹੁੰਦਾ- ਮਾਨ

ਦਸੂਹਾ (ਹੁਸ਼ਿਆਰਪੁਰ)/ ਪੰਜਾਬੀ ਲੈਂਜ਼ ਬਿਊਰੋ                  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਹਲਕੇ ਦੇ ਘੋਗਰਾ ਵਿਖੇ ਲੋਕ ਮਿਲਣੀ ਵਿੱਚ ਵਿਰੋਧੀ ਧਿਰ ਉਤੇ ਸਿੱਧੇ ਤੌਰ ‘ਤੇ ਨਿਸ਼ਾਨਾ ਸਾਧਦੇ ਹੋਏ ਐਲਾਨ ਕੀਤਾ ਕਿ ਜਦੋਂ ਤੱਕ ਆਮ ਆਦਮੀ ਪਾਰਟੀ (ਆਪ) ਸੱਤਾ ਵਿੱਚ ਹੈ, ਔਰਤਾਂ ਨੂੰ ਉਨ੍ਹਾਂ ਦੀ ਸਨਮਾਨ ਰਾਸ਼ੀ ਅਤੇ ਸੂਬੇ ਵਿੱਚ ਮੁਫ਼ਤ ਬਿਜਲੀ

ਵਿਰੋਧੀਆਂ ਦੀ ਨੀਅਤ ਸਾਫ ਹੁੰਦੀ ਤਾਂ ਬੇਅਦਬੀ ਦਾ ਸਖ਼ਤ ਕਾਨੂੰਨ ਪਹਿਲਾਂ ਹੀ ਬਣ ਗਿਆ ਹੁੰਦਾ- ਮਾਨ Read More »

ਬਿਮਲ ਕੌਰ ਖਾਲਸਾ ਤੇ ਬੇਅੰਤ ਸਿੰਘ ਦੀ AI Genrated ਤਸਵੀਰ

ਚੜ੍ਹਦੀ ਕਲਾ ਫਿਲਮ: ਬਿਮਲ ਕੌਰ ਖਾਲਸਾ ਦੀ ਅਣਕਹੀ ਕਹਾਣੀ

ਚੰਡੀਗੜ੍ਹ/ਖੁਸ਼ਹਾਲ ਲਾਲੀ 31 ਅਕਤੂਬਰ 1984, ਦਿੱਲੀ ਦੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ,,,, ਦਿੱਲੀ ਪੁਲਿਸ ਦੀ ਵੱਡੀ ਟੀਮ ਧਾੜਵੀਆਂ ਵਾਂਗ ਅੰਦਰ ਦਾਖ਼ਲ ਹੁੰਦੀ ਹੈ। ਪੁਲਿਸ ਨੂੰ ਇੱਕ ਨਰਸ ਦੀ ਤਲਾਸ਼ ਸੀ, ਸਧਾਰਨ ਦਿਖਣ ਵਾਲੀ ਇਸ ਨਰਸ ਦੀ ਗ੍ਰਿਫ਼ਤਾਰੀ ਵੇਲ਼ੇ ਪੁਲਿਸ ਦਾ ਵਤੀਰਾ ਇੱਕ ਅੱਤਵਾਦੀ ਨਾਲ ਡੀਲ ਕਰਨ ਵਰਗਾ ਸੀ। ਪਰ ਇਸ ਨਰਸ ਨੂੰ ਸਮਝ

ਚੜ੍ਹਦੀ ਕਲਾ ਫਿਲਮ: ਬਿਮਲ ਕੌਰ ਖਾਲਸਾ ਦੀ ਅਣਕਹੀ ਕਹਾਣੀ Read More »

A colorful gathering of Sikh men and women outdoors in traditional attire.

ਨਾਰੀ ਸ਼ਕਦੀ ਵੰਦਨ ਅਧਿਨਿਯਮ ਕੀ ਹੈ?, ਕੀ ਹੈ ਭਾਜਪਾ ਤੇ ਕਾਂਗਰਸ ਦੀ ਪਹੁੰਚ

    ਨਾਰੀ ਸ਼ਕਤੀ ਵੰਦਨ ਅਧਿਨਿਯਮ, ਸਤੰਬਰ 2023 ਵਿੱਚ ਪਾਸ ਹੋਇਆ, ਇਹ ਮਹਿਲਾਵਾਂ ਦੀ ਰਾਜਨੀਤਿਕ ਹਿੱਸੇਦਾਰੀ ਵਧਾਉਣ ਵੱਲ ਇੱਕ ਇਤਿਹਾਸਕ ਕਦਮ ਹੈ। ਇਹ ਸੰਵਿਧਾਨ ਦੀ 106ਵੀਂ ਸੋਧ ਹੈ।  ਇਸ ਨਾਲ ਮਹਿਲਾਵਾਂ ਨੂੰ ਲੋਕ ਸਭਾ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿੱਚ 33% ਰਿਜ਼ਰਵੇਸ਼ਨ ਮਿਲੇਗੀ। ਜਿਸ ਵਿੱਚ SC ਅਤੇ ST ਮਹਿਲਾਵਾਂ ਲਈ ਵੀ ਹਿੱਸਾ ਸ਼ਾਮਲ ਹੈ। ਇਹ

ਨਾਰੀ ਸ਼ਕਦੀ ਵੰਦਨ ਅਧਿਨਿਯਮ ਕੀ ਹੈ?, ਕੀ ਹੈ ਭਾਜਪਾ ਤੇ ਕਾਂਗਰਸ ਦੀ ਪਹੁੰਚ Read More »

beach, boy, sunset, silhouette, boy silhouette, nature, sun, dusk, twilight, setting sun, horizon, bathing, kid, little boy, child, dawn, leisure, ocean, outdoors, person, sea, seascape, sky, sunrise, swimming, water, waves

ਦਿੱਲੀ ’ਚ ਪਾਰਾ 44 ਡਿਗਰੀ ਦੇ ਪਾਰ ਜਾਣ ਦੇ ਆਸਾਰ, ‘ਆਰੇਂਜ ਅਲਰਟ’ ਜਾਰੀ

ਦੇਸ਼ ਦੀ ਰਾਜਧਾਨੀ ਦਿੱਲੀ ਇਸ ਵੇਲੇ ਭਿਆਨਕ ਗਰਮੀ ਅਤੇ ਲੂ (Heatwave) ਦੀ ਲਪੇਟ ਵਿੱਚ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਐਤਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ। ਵਧਦੀ ਗਰਮੀ ਦੇ ਮੱਦੇਨਜ਼ਰ ਵਿਭਾਗ ਨੇ ਸ਼ਾਮ ਤੱਕ ਕਈ ਇਲਾਕਿਆਂ ਵਿੱਚ ਲੂ ਚੱਲਣ ਦਾ ‘ਆਰੇਂਜ ਅਲਰਟ’ ਜਾਰੀ ਕਰ ਦਿੱਤਾ

ਦਿੱਲੀ ’ਚ ਪਾਰਾ 44 ਡਿਗਰੀ ਦੇ ਪਾਰ ਜਾਣ ਦੇ ਆਸਾਰ, ‘ਆਰੇਂਜ ਅਲਰਟ’ ਜਾਰੀ Read More »

Scroll to Top