ਗਿੱਪੀ ਗਰੇਵਾਲ ਨਾਲ ਜਹਾਜ਼ ’ਚ ਬਦਸਲੂਕੀ
ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨਾਲ ਜਹਾਜ਼ ’ਚ ਬਦਸਲੂਕੀ ਬਿਜ਼ਨਸ ਕਲਾਸ ਦੀ ਟਿਕਟ ਹੋਣ ਦੇ ਬਾਵਜੂਦ ਗਾਇਕ ਨੂੰ ਇਕੋਨੋਮੀ ’ਚ ਬਿਠਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ‘ਏਅਰ ਕੈਨੇਡਾ’ ਦੀ ਫਲਾਈਟ ਦੌਰਾਨ ਆਪਣੇ ਨਾਲ ਹੋਏ ਬੁਰੇ ਵਤੀਰੇ ਨੂੰ ਲੈ ਕੇ ਨਰਾਜ਼ਗੀ ਜ਼ਾਹਰ ਕੀਤੀ ਹੈ। ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ
ਗਿੱਪੀ ਗਰੇਵਾਲ ਨਾਲ ਜਹਾਜ਼ ’ਚ ਬਦਸਲੂਕੀ Read More »









