ਡੋਨਾਲਡ ਟਰੰਪ ਦਾ ਕਹਿਣਾ – ਗੋਲਡਨ ਡੋਮ ਪ੍ਰੋਜੈਕਟ ਲਈ ਗਰੀਨਲੈਂਡ ਦੀ ਜ਼ਰੂਰਤ
ਗਰੀਨਲੈਂਡ ਦੀ ਵਿਦੇਸ਼ ਮੰਤਰੀ ਬੋਲੀ – ਅਸੀਂ ਅਮਰੀਕਾ ਦੇ ਗੁਲਾਮ ਨਹੀਂ ਬਣਾਂਗੇਵਾਸ਼ਿੰਗਟਨ/ਬਿਊਰੋ ਨਿਊਜ਼ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਰ ਤੋਂ ਗਰੀਨਲੈਂਡ ਨੂੰ ਅਮਰੀਕਾ ਵਿਚ ਸ਼ਾਮਲ ਕਰਨ ਦੀ ਆਪਣੀ ਇੱਛਾ ਦੁਹਰਾਈ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਲੈ ਕੇ ਕੁਝ ਨਾ ਕੁਝ ਹੱਲ ਨਿਕਲ ਆਵੇਗਾ। ਟਰੰਪ ਨੇ ਗਰੀਨਲੈਂਡ ਨੂੰ ਗੋਲਡਨ ਡੋਮ ਨਾਮਕ ਵੱਡੇ ਰੱਖਿਆ ਪ੍ਰੋਜੈਕਟ ਦੇ […]
ਡੋਨਾਲਡ ਟਰੰਪ ਦਾ ਕਹਿਣਾ – ਗੋਲਡਨ ਡੋਮ ਪ੍ਰੋਜੈਕਟ ਲਈ ਗਰੀਨਲੈਂਡ ਦੀ ਜ਼ਰੂਰਤ Read More »









