ਆਸਟ੍ਰੇਲੀਆ ’ਚ ਅਧਿਆਪਕਾਂ ਅਤੇ ਮਾਪਿਆਂ ਵਿਚ ਵਧੀ ਚਿੰਤਾ
ਏ.ਆਈ. ਨਾਲ ਸਿੱਖਿਆ ਸੰਕਟ: ਆਸਟ੍ਰੇਲੀਆ ’ਚ ਅਧਿਆਪਕਾਂ ਅਤੇ ਮਾਪਿਆਂ ਵਿਚ ਵਧੀ ਚਿੰਤਾ ਸਿਡਨੀ/ਬਿਊਰੋ ਨਿਊਜ਼ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਵਿਚ ਸਕੂਲਾਂ ਅੰਦਰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਤਕਨਾਲੋਜੀ ਦੇ ਗਲਤ ਇਸਤੇਮਾਲ ਨੂੰ ਲੈ ਕੇ ਵੱਡੀ ਚਿੰਤਾ ਸਾਹਮਣੇ ਆਈ ਹੈ। ਇਕ ਸਰਵੇਖਣ ਅਨੁਸਾਰ ਕਰੀਬ 50 ਫੀਸਦੀ ਅਧਿਆਪਕਾਂ ਨੇ ਮੰਨਿਆ ਕਿ ਉਹ ਵਿਦਿਆਰਥੀਆਂ ਨੂੰ ਚੈਟ ਜੀ.ਪੀ.ਟੀ. ਵਰਗੇ ਏ.ਆਈ. ਟੂਲਾਂ ਦੀ […]
ਆਸਟ੍ਰੇਲੀਆ ’ਚ ਅਧਿਆਪਕਾਂ ਅਤੇ ਮਾਪਿਆਂ ਵਿਚ ਵਧੀ ਚਿੰਤਾ Read More »









