
ਨਵੀਂ ਦਿੱਲੀ/ਬਿਊਰੋ ਨਿਊਜ਼
ਸੰਯਕਤ ਅਰਬ ਅਮੀਰਾਤ (ਯੂਏਈ) ਨੇ ਪਾਕਿਸਤਾਨ ’ਚ ਇੰਟਰਨੈਸ਼ਨਲ ਏਅਰਪੋਰਟ ਦੇ ਅਪਰੇਸ਼ਨ ਯਾਨੀ ਸੰਚਾਲਣ ਦੀ ਡੀਲ ਨੂੰੂ ਖਤਮ ਕਰ ਦਿੱਤਾ ਹੈ।
ਪਾਕਿਸਤਾਨ ਦੇ ਮੀਡੀਆ ਮੁਤਾਬਕ ਆਬੂ ਧਾਬੀ ਵਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਉਹ ਹੁਣ ਇਸਲਾਮਾਬਾਦ ਦੇ ਇੰਟਰਨੈਸ਼ਨਲ ਏਅਰਪੋਰਟ ਨੂੰ ਨਹੀਂ ਚਲਾਵੇਗਾ। ਇਸ ਨੂੰ ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਦੀ ਅਚਾਨਕ ਹੋਈ ਭਾਰਤ ਯਾਤਰਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਨਾਹਯਾਨ ਲੰਘੀ 19 ਜਨਵਰੀ ਨੂੰ ਸਿਰਫ 2 ਘੰਟਿਆਂ ਲਈ ਭਾਰਤ ਪਹੁੰਚੇ ਸਨ ਅਤੇ ਉਨ੍ਹਾਂ ਦੇ ਭਾਰਤ ਦੌਰੇ ਦਾ ਐਲਾਨ ਇਕ ਦਿਨ ਪਹਿਲਾਂ 18 ਜਨਵਰੀ ਨੂੰ ਹੋਇਆ ਸੀ।
ਸੰਬੰਧਿਤ ਪੋਸਟਾਂ:
ਮੋਦੀ ਮੰਤਰੀ ਮੰਡਲ ਨੇ ਰਾਸ਼ਟਰਮੰਡਲ ਖੇਡਾਂ 2030 ਲਈ ਬੋਲੀ ਲਗਾਉਣ ਨੂੰ ਪ੍ਰਵਾਨਗੀ ਦਿੱਤੀਦਿੱਲੀ/ ਪੰਜਾਬੀ ਲੈੱਜ਼ ਬਿਊਰੋ – Copy – Copy
ਮੋਦੀ ਮੰਤਰੀ ਮੰਡਲ ਨੇ ਰਾਸ਼ਟਰਮੰਡਲ ਖੇਡਾਂ 2030 ਲਈ ਬੋਲੀ ਲਗਾਉਣ ਨੂੰ ਪ੍ਰਵਾਨਗੀ ਦਿੱਤੀਦਿੱਲੀ/ ਪੰਜਾਬੀ ਲੈੱਜ਼ ਬਿਊਰੋ – Copy – Copy – Copy
ਮੋਦੀ ਮੰਤਰੀ ਮੰਡਲ ਨੇ ਰਾਸ਼ਟਰਮੰਡਲ ਖੇਡਾਂ 2030 ਲਈ ਬੋਲੀ ਲਗਾਉਣ ਨੂੰ ਪ੍ਰਵਾਨਗੀ ਦਿੱਤੀਦਿੱਲੀ/ ਪੰਜਾਬੀ ਲੈੱਜ਼ ਬਿਊਰੋ – Copy – Copy – Copy – Copy
ਰੇਲਵੇ ਨੇ ਰਾਜਪੁਰਾ- ਮੁਹਾਲੀ ਲਿੰਕ ਦੇ 443 ਕਰੋੜ ਦੇ ਪ੍ਰੋਜੈਕਟ ਨੂੰ ਦਿੱਤੀ ਮੰਨਜ਼ੂਰੀ